soee chandu charhi sey taarey soee dineeru tapat rahai
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥


ਰਾਮਕਲੀ ਮਹਲਾ ਅਸਟਪਦੀਆ

Raamakalee Mehalaa 1 Asattapadheeaa

Raamkalee, First Mehl, Ashtapadees:

ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੨


ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ

Soee Chandh Charrehi Sae Thaarae Soee Dhineear Thapath Rehai ||

The same moon rises, and the same stars; the same sun shines in the sky.

ਰਾਮਕਲੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੫
Raag Raamkali Guru Nanak Dev


ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥

Saa Dhharathee So Poun Jhulaarae Jug Jeea Khaelae Thhaav Kaisae ||1||

The earth is the same, and the same wind blows. The age in which we dwell affects living beings, but not these places. ||1||

ਰਾਮਕਲੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੫
Raag Raamkali Guru Nanak Dev


ਜੀਵਨ ਤਲਬ ਨਿਵਾਰਿ

Jeevan Thalab Nivaar ||

Give up your attachment to life.

ਰਾਮਕਲੀ (ਮਃ ੧) ਅਸਟ. (੧) ੧:੧¹ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੬
Raag Raamkali Guru Nanak Dev


ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ ਰਹਾਉ

Hovai Paravaanaa Karehi Dhhin(g)aanaa Kal Lakhan Veechaar ||1|| Rehaao ||

Those who act like tyrants are accepted and approved - recognize that this is the sign of the Dark Age of Kali Yuga. ||1||Pause||

ਰਾਮਕਲੀ (ਮਃ ੧) ਅਸਟ. (੧) ੧:੨² - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੬
Raag Raamkali Guru Nanak Dev


ਕਿਤੈ ਦੇਸਿ ਆਇਆ ਸੁਣੀਐ ਤੀਰਥ ਪਾਸਿ ਬੈਠਾ

Kithai Dhaes N Aaeiaa Suneeai Theerathh Paas N Baithaa ||

Kali Yuga has not been heard to have come to any country, or to be sitting at any sacred shrine.

ਰਾਮਕਲੀ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੬
Raag Raamkali Guru Nanak Dev


ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਬੈਠਾ ॥੨॥

Dhaathaa Dhaan Karae Theh Naahee Mehal Ousaar N Baithaa ||2||

It is not where the generous person gives to charities, nor seated in the mansion he has built. ||2||

ਰਾਮਕਲੀ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੭
Raag Raamkali Guru Nanak Dev


ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਹੋਈ

Jae Ko Sath Karae So Shheejai Thap Ghar Thap N Hoee ||

If someone practices Truth, he is frustrated; prosperity does not come to the home of the sincere.

ਰਾਮਕਲੀ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੮
Raag Raamkali Guru Nanak Dev


ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥

Jae Ko Naao Leae Badhanaavee Kal Kae Lakhan Eaeee ||3||

If someone chants the Lord's Name, he is scorned. These are the signs of Kali Yuga. ||3||

ਰਾਮਕਲੀ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੮
Raag Raamkali Guru Nanak Dev


ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ

Jis Sikadhaaree Thisehi Khuaaree Chaakar Kaehae Ddaranaa ||

Whoever is in charge, is humiliated. Why should the servant be afraid,

ਰਾਮਕਲੀ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੯
Raag Raamkali Guru Nanak Dev


ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥

Jaa Sikadhaarai Pavai Janjeeree Thaa Chaakar Hathhahu Maranaa ||4||

When the master is put in chains? He dies at the hands of his servant. ||4||

ਰਾਮਕਲੀ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੨ ਪੰ. ੧੯
Raag Raamkali Guru Nanak Dev


ਆਖੁ ਗੁਣਾ ਕਲਿ ਆਈਐ

Aakh Gunaa Kal Aaeeai ||

Chant the Praises of the Lord; Kali Yuga has come.

ਰਾਮਕਲੀ (ਮਃ ੧) ਅਸਟ. (੧) ੧:੧² - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧
Raag Raamkali Guru Nanak Dev


ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਪਾਈਐ ॥੧॥ ਰਹਾਉ

Thihu Jug Kaeraa Rehiaa Thapaavas Jae Gun Dhaehi Th Paaeeai ||1|| Rehaao ||

The justice of the previous three ages is gone. One obtains virtue, only if the Lord bestows it. ||1||Pause||

ਰਾਮਕਲੀ (ਮਃ ੧) ਅਸਟ. (੧) ੧:੨² - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੧
Raag Raamkali Guru Nanak Dev


ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ

Kal Kalavaalee Saraa Nibaerree Kaajee Kirasanaa Hoaa ||

In this turbulent age of Kali Yuga, Muslim law decides the cases, and the blue-robed Qazi is the judge.

ਰਾਮਕਲੀ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੨
Raag Raamkali Guru Nanak Dev


ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥

Baanee Brehamaa Baedh Athharaban Karanee Keerath Lehiaa ||5||

The Guru's Bani has taken the place of Brahma's Veda, and the singing of the Lord's Praises are good deeds. ||5||

ਰਾਮਕਲੀ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੨
Raag Raamkali Guru Nanak Dev


ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ

Path Vin Poojaa Sath Vin Sanjam Jath Vin Kaahae Janaeoo ||

Worship without faith; self-discipline without truthfulness; the ritual of the sacred thread without chastity - what good are these?

ਰਾਮਕਲੀ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੩
Raag Raamkali Guru Nanak Dev


ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਹੋਈ ॥੬॥

Naavahu Dhhovahu Thilak Charraavahu Such Vin Soch N Hoee ||6||

You may bathe and wash, and apply a ritualistic tilak mark to your forehead, but without inner purity, there is no understanding. ||6||

ਰਾਮਕਲੀ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੩
Raag Raamkali Guru Nanak Dev


ਕਲਿ ਪਰਵਾਣੁ ਕਤੇਬ ਕੁਰਾਣੁ

Kal Paravaan Kathaeb Kuraan ||

In Kali Yuga, the Koran and the Bible have become famous.

ਰਾਮਕਲੀ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੪
Raag Raamkali Guru Nanak Dev


ਪੋਥੀ ਪੰਡਿਤ ਰਹੇ ਪੁਰਾਣ

Pothhee Panddith Rehae Puraan ||

The Pandit's scriptures and the Puraanas are not respected.

ਰਾਮਕਲੀ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੪
Raag Raamkali Guru Nanak Dev


ਨਾਨਕ ਨਾਉ ਭਇਆ ਰਹਮਾਣੁ

Naanak Naao Bhaeiaa Rehamaan ||

O Nanak, the Lord's Name now is Rehmaan, the Merciful.

ਰਾਮਕਲੀ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੪
Raag Raamkali Guru Nanak Dev


ਕਰਿ ਕਰਤਾ ਤੂ ਏਕੋ ਜਾਣੁ ॥੭॥

Kar Karathaa Thoo Eaeko Jaan ||7||

Know that there is only One Creator of the creation. ||7||

ਰਾਮਕਲੀ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੫
Raag Raamkali Guru Nanak Dev


ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ

Naanak Naam Milai Vaddiaaee Eaedhoo Oupar Karam Nehee ||

Nanak has obtained the glorious greatness of the Naam, the Name of the Lord. There is no action higher than this.

ਰਾਮਕਲੀ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੫
Raag Raamkali Guru Nanak Dev


ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥

Jae Ghar Hodhai Mangan Jaaeeai Fir Oulaamaa Milai Thehee ||8||1||

If someone goes out to beg for what is already in his own home, then he should be chastised. ||8||1||

ਰਾਮਕਲੀ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੩ ਪੰ. ੫
Raag Raamkali Guru Nanak Dev