sarmai deeaa mundraa kannee paai jogee khinthaa kari too daiaa
ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ॥


ਰਾਮਕਲੀ ਮਹਲਾ ਅਸਟਪਦੀਆ

Raamakalee Mehalaa 3 Asattapadheeaa

Raamkalee, Third Mehl, Ashtapadees:

ਰਾਮਕਲੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦੮


ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ

Saramai Dheeaa Mundhraa Kannee Paae Jogee Khinthhaa Kar Thoo Dhaeiaa ||

Make humility your ear-rings, Yogi, and compassion your patched coat.

ਰਾਮਕਲੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੧
Raag Raamkali Guru Amar Das


ਆਵਣੁ ਜਾਣੁ ਬਿਭੂਤਿ ਲਾਇ ਜੋਗੀ ਤਾ ਤੀਨਿ ਭਵਣ ਜਿਣਿ ਲਇਆ ॥੧॥

Aavan Jaan Bibhooth Laae Jogee Thaa Theen Bhavan Jin Laeiaa ||1||

Let coming and going be the ashes you apply to your body, Yogi, and then you shall conquer the three worlds. ||1||

ਰਾਮਕਲੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੧
Raag Raamkali Guru Amar Das


ਐਸੀ ਕਿੰਗੁਰੀ ਵਜਾਇ ਜੋਗੀ

Aisee Kinguree Vajaae Jogee ||

Play that harp, Yogi,

ਰਾਮਕਲੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੨
Raag Raamkali Guru Amar Das


ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ

Jith Kinguree Anehadh Vaajai Har Sio Rehai Liv Laae ||1|| Rehaao ||

Which vibrates the unstruck sound current, and remain lovingly absorbed in the Lord. ||1||Pause||

ਰਾਮਕਲੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੨
Raag Raamkali Guru Amar Das


ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ

Sath Santhokh Path Kar Jholee Jogee Anmrith Naam Bhugath Paaee ||

Make truth and contentment your plate and pouch, Yogi; take the Ambrosial Naam as your food.

ਰਾਮਕਲੀ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੩
Raag Raamkali Guru Amar Das


ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥੨॥

Dhhiaan Kaa Kar Ddanddaa Jogee Sinn(g)ee Surath Vajaaee ||2||

Make meditation your walking stick, Yogi, and make higher consciousness the horn you blow. ||2||

ਰਾਮਕਲੀ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੩
Raag Raamkali Guru Amar Das


ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ

Man Dhrirr Kar Aasan Bais Jogee Thaa Thaeree Kalapanaa Jaaee ||

Make your stable mind the Yogic posture you sit in, Yogi, and then you shall be rid of your tormenting desires.

ਰਾਮਕਲੀ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੪
Raag Raamkali Guru Amar Das


ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥੩॥

Kaaeiaa Nagaree Mehi Mangan Charrehi Jogee Thaa Naam Palai Paaee ||3||

Go begging in the village of the body, Yogi, and then, you shall obtain the Naam in your lap. ||3||

ਰਾਮਕਲੀ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੫
Raag Raamkali Guru Amar Das


ਇਤੁ ਕਿੰਗੁਰੀ ਧਿਆਨੁ ਲਾਗੈ ਜੋਗੀ ਨਾ ਸਚੁ ਪਲੈ ਪਾਇ

Eith Kinguree Dhhiaan N Laagai Jogee Naa Sach Palai Paae ||

This harp does not center you in meditation, Yogi, nor does it bring the True Name into your lap.

ਰਾਮਕਲੀ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੫
Raag Raamkali Guru Amar Das


ਇਤੁ ਕਿੰਗੁਰੀ ਸਾਂਤਿ ਆਵੈ ਜੋਗੀ ਅਭਿਮਾਨੁ ਵਿਚਹੁ ਜਾਇ ॥੪॥

Eith Kinguree Saanth N Aavai Jogee Abhimaan N Vichahu Jaae ||4||

This harp does not bring you peace, Yogi, nor eliminate egotism from within you. ||4||

ਰਾਮਕਲੀ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੬
Raag Raamkali Guru Amar Das


ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ

Bho Bhaao Dhue Path Laae Jogee Eihu Sareer Kar Ddanddee ||

Make the Fear of God, and the Love of God, the two gourds of your lute, Yogi, and make this body its neck.

ਰਾਮਕਲੀ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੬
Raag Raamkali Guru Amar Das


ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥੫॥

Guramukh Hovehi Thaa Thanthee Vaajai Ein Bidhh Thrisanaa Khanddee ||5||

Become Gurmukh, and then vibrate the strings; in this way, your desires shall depart. ||5||

ਰਾਮਕਲੀ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੭
Raag Raamkali Guru Amar Das


ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ

Hukam Bujhai So Jogee Keheeai Eaekas Sio Chith Laaeae ||

One who understands the Hukam of the Lord's Command is called a Yogi; he links his consciousness to the One Lord.

ਰਾਮਕਲੀ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੮
Raag Raamkali Guru Amar Das


ਸਹਸਾ ਤੂਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥੬॥

Sehasaa Thoottai Niramal Hovai Jog Jugath Eiv Paaeae ||6||

His cynicism is dispelled, and he becomes immaculately pure; this is how he finds the Way of Yoga. ||6||

ਰਾਮਕਲੀ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੮
Raag Raamkali Guru Amar Das


ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ

Nadharee Aavadhaa Sabh Kishh Binasai Har Saethee Chith Laae ||

Everything that comes into view shall be destroyed; focus your consciousness on the Lord.

ਰਾਮਕਲੀ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੯
Raag Raamkali Guru Amar Das


ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥੭॥

Sathigur Naal Thaeree Bhaavanee Laagai Thaa Eih Sojhee Paae ||7||

Enshrine love for the True Guru, and then you shall obtain this understanding. ||7||

ਰਾਮਕਲੀ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧੯
Raag Raamkali Guru Amar Das


ਏਹੁ ਜੋਗੁ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ

Eaehu Jog N Hovai Jogee J Kuttanb Shhodd Parabhavan Karehi ||

This is not Yoga, O Yogi, to abandon your family and wander around.

ਰਾਮਕਲੀ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੧
Raag Raamkali Guru Amar Das


ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥

Grih Sareer Mehi Har Har Naam Gur Parasaadhee Apanaa Har Prabh Lehehi ||8||

The Name of the Lord, Har, Har, is within the household of the body. By Guru's Grace, you shall find your Lord God. ||8||

ਰਾਮਕਲੀ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੨
Raag Raamkali Guru Amar Das


ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ

Eihu Jagath Mittee Kaa Puthalaa Jogee Eis Mehi Rog Vaddaa Thrisanaa Maaeiaa ||

This world is a puppet of clay, Yogi; the terrible disease, the desire for Maya is in it.

ਰਾਮਕਲੀ (ਮਃ ੩) ਅਸਟ. (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੨
Raag Raamkali Guru Amar Das


ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਜਾਇ ਗਵਾਇਆ ॥੯॥

Anaek Jathan Bhaekh Karae Jogee Rog N Jaae Gavaaeiaa ||9||

Making all sorts of efforts, and wearing religious robes, Yogi, this disease cannot be cured. ||9||

ਰਾਮਕਲੀ (ਮਃ ੩) ਅਸਟ. (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੩
Raag Raamkali Guru Amar Das


ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ

Har Kaa Naam Aoukhadhh Hai Jogee Jis No Mann Vasaaeae ||

The Name of the Lord is the medicine, Yogi; the Lord enshrines it in the mind.

ਰਾਮਕਲੀ (ਮਃ ੩) ਅਸਟ. (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੪
Raag Raamkali Guru Amar Das


ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥

Guramukh Hovai Soee Boojhai Jog Jugath So Paaeae ||10||

One who becomes Gurmukh understands this; he alone finds the Way of Yoga. ||10||

ਰਾਮਕਲੀ (ਮਃ ੩) ਅਸਟ. (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੪
Raag Raamkali Guru Amar Das


ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ

Jogai Kaa Maarag Bikham Hai Jogee Jis No Nadhar Karae So Paaeae ||

The Path of Yoga is very difficult, Yogi; he alone finds it, whom God blesses with His Grace.

ਰਾਮਕਲੀ (ਮਃ ੩) ਅਸਟ. (੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੫
Raag Raamkali Guru Amar Das


ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥

Anthar Baahar Eaeko Vaekhai Vichahu Bharam Chukaaeae ||11||

Inside and outside, he sees the One Lord; he eliminates doubt from within himself. ||11||

ਰਾਮਕਲੀ (ਮਃ ੩) ਅਸਟ. (੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੫
Raag Raamkali Guru Amar Das


ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ

Vin Vajaaee Kinguree Vaajai Jogee Saa Kinguree Vajaae ||

So play the harp which vibrates without being played, Yogi.

ਰਾਮਕਲੀ (ਮਃ ੩) ਅਸਟ. (੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੬
Raag Raamkali Guru Amar Das


ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥

Kehai Naanak Mukath Hovehi Jogee Saachae Rehehi Samaae ||12||1||10||

Says Nanak, thus you shall be liberated, Yogi, and remain merged in the True Lord. ||12||1||10||

ਰਾਮਕਲੀ (ਮਃ ੩) ਅਸਟ. (੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੦੯ ਪੰ. ੬
Raag Raamkali Guru Amar Das