kirti karam key veechhurey kari kirpaa meylhu raam
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥


ਬਾਰਹ ਮਾਹਾ ਮਾਂਝ ਮਹਲਾ ਘਰੁ

Baareh Maahaa Maanjh Mehalaa 5 Ghar 4

Baarah Maahaa ~ The Twelve Months: Maajh, Fifth Mehl, Fourth House:

ਮਾਝ ਬਾਰਹਮਾਹਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਝ ਬਾਰਹਮਾਹਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੩


ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ

Kirath Karam Kae Veeshhurrae Kar Kirapaa Maelahu Raam ||

By the actions we have committed, we are separated from You. Please show Your Mercy, and unite us with Yourself, Lord.

ਮਾਝ ਬਾਰਹਮਾਹਾ (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੬
Raag Maajh Guru Arjan Dev


ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ

Chaar Kuntt Dheh Dhis Bhramae Thhak Aaeae Prabh Kee Saam ||

We have grown weary of wandering to the four corners of the earth and in the ten directions. We have come to Your Sanctuary, God.

ਮਾਝ ਬਾਰਹਮਾਹਾ (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੬
Raag Maajh Guru Arjan Dev


ਧੇਨੁ ਦੁਧੈ ਤੇ ਬਾਹਰੀ ਕਿਤੈ ਆਵੈ ਕਾਮ

Dhhaen Dhudhhai Thae Baaharee Kithai N Aavai Kaam ||

Without milk, a cow serves no purpose.

ਮਾਝ ਬਾਰਹਮਾਹਾ (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੭
Raag Maajh Guru Arjan Dev


ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ

Jal Bin Saakh Kumalaavathee Oupajehi Naahee Dhaam ||

Without water, the crop withers, and it will not bring a good price.

ਮਾਝ ਬਾਰਹਮਾਹਾ (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੭
Raag Maajh Guru Arjan Dev


ਹਰਿ ਨਾਹ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ

Har Naah N Mileeai Saajanai Kath Paaeeai Bisaraam ||

If we do not meet the Lord, our Friend, how can we find our place of rest?

ਮਾਝ ਬਾਰਹਮਾਹਾ (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੭
Raag Maajh Guru Arjan Dev


ਜਿਤੁ ਘਰਿ ਹਰਿ ਕੰਤੁ ਪ੍ਰਗਟਈ ਭਠਿ ਨਗਰ ਸੇ ਗ੍ਰਾਮ

Jith Ghar Har Kanth N Pragattee Bhath Nagar Sae Graam ||

Those homes, those hearts, in which the Husband Lord is not manifest-those towns and villages are like burning furnaces.

ਮਾਝ ਬਾਰਹਮਾਹਾ (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੮
Raag Maajh Guru Arjan Dev


ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ

Srab Seegaar Thanbol Ras San Dhaehee Sabh Khaam ||

All decorations, the chewing of betel to sweeten the breath, and the body itself, are all useless and vain.

ਮਾਝ ਬਾਰਹਮਾਹਾ (ਮਃ ੫) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੯
Raag Maajh Guru Arjan Dev


ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ

Prabh Suaamee Kanth Vihooneeaa Meeth Sajan Sabh Jaam ||

Without God, our Husband, our Lord and Master, all friends and companions are like the Messenger of Death.

ਮਾਝ ਬਾਰਹਮਾਹਾ (ਮਃ ੫) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੯
Raag Maajh Guru Arjan Dev


ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ

Naanak Kee Baenantheeaa Kar Kirapaa Dheejai Naam ||

This is Nanak's prayer: "Please show Your Mercy, and bestow Your Name.

ਮਾਝ ਬਾਰਹਮਾਹਾ (ਮਃ ੫) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੦
Raag Maajh Guru Arjan Dev


ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥

Har Maelahu Suaamee Sang Prabh Jis Kaa Nihachal Dhhaam ||1||

O my Lord and Master, please unite me with Yourself, O God, in the Eternal Mansion of Your Presence"". ||1||

ਮਾਝ ਬਾਰਹਮਾਹਾ (ਮਃ ੫) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੦
Raag Maajh Guru Arjan Dev