cheyti govindu araadheeai hovai anndu ghanaa
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥


ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ

Chaeth Govindh Araadhheeai Hovai Anandh Ghanaa ||

In the month of Chayt, by meditating on the Lord of the Universe, a deep and profound joy arises.

ਮਾਝ ਬਾਰਹਮਾਹਾ (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੧
Raag Maajh Guru Arjan Dev


ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ

Santh Janaa Mil Paaeeai Rasanaa Naam Bhanaa ||

Meeting with the humble Saints, the Lord is found, as we chant His Name with our tongues.

ਮਾਝ ਬਾਰਹਮਾਹਾ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੧
Raag Maajh Guru Arjan Dev


ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ

Jin Paaeiaa Prabh Aapanaa Aaeae Thisehi Ganaa ||

Those who have found God-blessed is their coming into this world.

ਮਾਝ ਬਾਰਹਮਾਹਾ (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੨
Raag Maajh Guru Arjan Dev


ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ

Eik Khin This Bin Jeevanaa Birathhaa Janam Janaa ||

Those who live without Him, for even an instant-their lives are rendered useless.

ਮਾਝ ਬਾਰਹਮਾਹਾ (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੨
Raag Maajh Guru Arjan Dev


ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ

Jal Thhal Meheeal Pooriaa Raviaa Vich Vanaa ||

The Lord is totally pervading the water, the land, and all space. He is contained in the forests as well.

ਮਾਝ ਬਾਰਹਮਾਹਾ (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੩
Raag Maajh Guru Arjan Dev


ਸੋ ਪ੍ਰਭੁ ਚਿਤਿ ਆਵਈ ਕਿਤੜਾ ਦੁਖੁ ਗਣਾ

So Prabh Chith N Aavee Kitharraa Dhukh Ganaa ||

Those who do not remember God-how much pain must they suffer!

ਮਾਝ ਬਾਰਹਮਾਹਾ (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੩
Raag Maajh Guru Arjan Dev


ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ

Jinee Raaviaa So Prabhoo Thinnaa Bhaag Manaa ||

Those who dwell upon their God have great good fortune.

ਮਾਝ ਬਾਰਹਮਾਹਾ (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੪
Raag Maajh Guru Arjan Dev


ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ

Har Dharasan Kano Man Lochadhaa Naanak Piaas Manaa ||

My mind yearns for the Blessed Vision of the Lord's Darshan. O Nanak, my mind is so thirsty!

ਮਾਝ ਬਾਰਹਮਾਹਾ (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੪
Raag Maajh Guru Arjan Dev


ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

Chaeth Milaaeae So Prabhoo This Kai Paae Lagaa ||2||

I touch the feet of one who unites me with God in the month of Chayt. ||2||

ਮਾਝ ਬਾਰਹਮਾਹਾ (ਮਃ ੫) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੫
Raag Maajh Guru Arjan Dev