vaisaakhi dheerni kiu vaadheeaa jinaa preym bichhohu
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥


ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ

Vaisaakh Dhheeran Kio Vaadteeaa Jinaa Praem Bishhohu ||

In the month of Vaisaakh, how can the bride be patient? She is separated from her Beloved.

ਮਾਝ ਬਾਰਹਮਾਹਾ (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੫
Raag Maajh Guru Arjan Dev


ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ

Har Saajan Purakh Visaar Kai Lagee Maaeiaa Dhhohu ||

She has forgotten the Lord, her Life-companion, her Master; she has become attached to Maya, the deceitful one.

ਮਾਝ ਬਾਰਹਮਾਹਾ (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੬
Raag Maajh Guru Arjan Dev


ਪੁਤ੍ਰ ਕਲਤ੍ਰ ਸੰਗਿ ਧਨਾ ਹਰਿ ਅਵਿਨਾਸੀ ਓਹੁ

Puthr Kalathr N Sang Dhhanaa Har Avinaasee Ouhu ||

Neither son, nor spouse, nor wealth shall go along with you-only the Eternal Lord.

ਮਾਝ ਬਾਰਹਮਾਹਾ (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੬
Raag Maajh Guru Arjan Dev


ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ

Palach Palach Sagalee Muee Jhoothai Dhhandhhai Mohu ||

Entangled and enmeshed in the love of false occupations, the whole world is perishing.

ਮਾਝ ਬਾਰਹਮਾਹਾ (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੭
Raag Maajh Guru Arjan Dev


ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ

Eikas Har Kae Naam Bin Agai Leeahi Khohi ||

Without the Naam, the Name of the One Lord, they lose their lives in the hereafter.

ਮਾਝ ਬਾਰਹਮਾਹਾ (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੭
Raag Maajh Guru Arjan Dev


ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਕੋਇ

Dhay Visaar Viguchanaa Prabh Bin Avar N Koe ||

Forgetting the Merciful Lord, they are ruined. Without God, there is no other at all.

ਮਾਝ ਬਾਰਹਮਾਹਾ (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੮
Raag Maajh Guru Arjan Dev


ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ

Preetham Charanee Jo Lagae Thin Kee Niramal Soe ||

Pure is the reputation of those who are attached to the Feet of the Beloved Lord.

ਮਾਝ ਬਾਰਹਮਾਹਾ (ਮਃ ੫) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੩ ਪੰ. ੧੮
Raag Maajh Guru Arjan Dev


ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ

Naanak Kee Prabh Baenathee Prabh Milahu Paraapath Hoe ||

Nanak makes this prayer to God: ""Please, come and unite me with Yourself.""

ਮਾਝ ਬਾਰਹਮਾਹਾ (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧
Raag Maajh Guru Arjan Dev


ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

Vaisaakh Suhaavaa Thaan Lagai Jaa Santh Bhaettai Har Soe ||3||

The month of Vaisaakh is beautiful and pleasant, when the Saint causes me to meet the Lord. ||3||

ਮਾਝ ਬਾਰਹਮਾਹਾ (ਮਃ ੫) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧
Raag Maajh Guru Arjan Dev