naanak andhaa hoi kai ratnaa parkhan jaai
ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥


ਸਲੋਕ ਮਃ

Salok Ma 2 ||

Shalok, Second Mehl:

ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪


ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ

Naanak Andhhaa Hoe Kai Rathanaa Parakhan Jaae ||

O Nanak, the blind man may go to appraise the jewels,

ਰਾਮਕਲੀ ਵਾਰ¹ (ਮਃ ੩) (੧੫) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੦
Raag Raamkali Guru Angad Dev


ਰਤਨਾ ਸਾਰ ਜਾਣਈ ਆਵੈ ਆਪੁ ਲਖਾਇ ॥੧॥

Rathanaa Saar N Jaanee Aavai Aap Lakhaae ||1||

But he will not know their value; he will return home after exposing his ignorance. ||1||

ਰਾਮਕਲੀ ਵਾਰ¹ (ਮਃ ੩) (੧੫) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੦
Raag Raamkali Guru Angad Dev


ਮਃ

Ma 2 ||

Second Mehl:

ਰਾਮਕਲੀ ਕੀ ਵਾਰ:੧ (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੯੫੪


ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ

Rathanaa Kaeree Guthhalee Rathanee Kholee Aae ||

The Jeweller has come, and opened up the bag of jewels.

ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੧
Raag Raamkali Guru Angad Dev


ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ

Vakhar Thai Vanajaariaa Dhuhaa Rehee Samaae ||

The merchandise and the merchant are merged together.

ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੧
Raag Raamkali Guru Angad Dev


ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ

Jin Gun Palai Naanakaa Maanak Vanajehi Saee ||

They alone purchase the gem, O Nanak, who have virtue in their purse.

ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੧
Raag Raamkali Guru Angad Dev


ਰਤਨਾ ਸਾਰ ਜਾਣਨੀ ਅੰਧੇ ਵਤਹਿ ਲੋਇ ॥੨॥

Rathanaa Saar N Jaananee Andhhae Vathehi Loe ||2||

Those who do not appreciate the value of the jewels, wander like blind men in the world. ||2||

ਰਾਮਕਲੀ ਵਾਰ¹ (ਮਃ ੩) (੧੫) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੨
Raag Raamkali Guru Angad Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੫੪


ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ

No Dharavaajae Kaaeiaa Kott Hai Dhasavai Gupath Rakheejai ||

The fortress of the body has nine gates; the tenth gate is kept hidden.

ਰਾਮਕਲੀ ਵਾਰ¹ (ਮਃ ੩) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੨
Raag Raamkali Guru Angad Dev


ਬਜਰ ਕਪਾਟ ਖੁਲਨੀ ਗੁਰ ਸਬਦਿ ਖੁਲੀਜੈ

Bajar Kapaatt N Khulanee Gur Sabadh Khuleejai ||

The rigid door is not open; only through the Word of the Guru's Shabad can it be opened.

ਰਾਮਕਲੀ ਵਾਰ¹ (ਮਃ ੩) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੩
Raag Raamkali Guru Angad Dev


ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ

Anehadh Vaajae Dhhun Vajadhae Gur Sabadh Suneejai ||

The unstruck sound current resounds and vibrates there. The Word of the Guru's Shabad is heard.

ਰਾਮਕਲੀ ਵਾਰ¹ (ਮਃ ੩) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੩
Raag Raamkali Guru Angad Dev


ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ

Thith Ghatt Anthar Chaananaa Kar Bhagath Mileejai ||

Deep within the nucleus of the heart, the Divine Light shines forth. Through devotional worship, one meets the Lord.

ਰਾਮਕਲੀ ਵਾਰ¹ (ਮਃ ੩) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੪
Raag Raamkali Guru Angad Dev


ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੧੫॥

Sabh Mehi Eaek Varathadhaa Jin Aapae Rachan Rachaaee ||15||

The One Lord is pervading and permeating all. He Himself created the creation. ||15||

ਰਾਮਕਲੀ ਵਾਰ¹ (ਮਃ ੩) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੪ ਪੰ. ੧੪
Raag Raamkali Guru Angad Dev