taidee bandsi mai koi na dithaa too naanak mani bhaanaa
ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥


ਸਲੋਕ ਮਃ

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਤੈਡੀ ਬੰਦਸਿ ਮੈ ਕੋਇ ਡਿਠਾ ਤੂ ਨਾਨਕ ਮਨਿ ਭਾਣਾ

Thaiddee Bandhas Mai Koe N Ddithaa Thoo Naanak Man Bhaanaa ||

I have not seen any other like You. You alone are pleasing to Nanak's mind.

ਰਾਮਕਲੀ ਵਾਰ² (ਮਃ ੫) (੧੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੪
Raag Raamkali Guru Arjan Dev


ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥

Ghol Ghumaaee This Mithr Vicholae Jai Mil Kanth Pashhaanaa ||1||

I am a dedicated, devoted sacrifice to that friend, that mediator, who leads me to recognize my Husband Lord. ||1||

ਰਾਮਕਲੀ ਵਾਰ² (ਮਃ ੫) (੧੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੫
Raag Raamkali Guru Arjan Dev


ਮਃ

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ

Paav Suhaavae Jaan Tho Dhhir Juladhae Sees Suhaavaa Charanee ||

Beautiful are those feet which walk towards You; beautiful is that head which falls at Your Feet.

ਰਾਮਕਲੀ ਵਾਰ² (ਮਃ ੫) (੧੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੬
Raag Raamkali Guru Arjan Dev


ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥

Mukh Suhaavaa Jaan Tho Jas Gaavai Jeeo Paeiaa Tho Saranee ||2||

Beautiful is that mouth which sings Your Praises; beautiful is that soul which seeks Your Sanctuary. ||2||

ਰਾਮਕਲੀ ਵਾਰ² (ਮਃ ੫) (੧੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੬
Raag Raamkali Guru Arjan Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ

Mil Naaree Sathasang Mangal Gaaveeaa ||

Meeting the Lord's brides in the True Congregation I sing the songs of joy.

ਰਾਮਕਲੀ ਵਾਰ² (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੭
Raag Raamkali Guru Arjan Dev


ਘਰ ਕਾ ਹੋਆ ਬੰਧਾਨੁ ਬਹੁੜਿ ਧਾਵੀਆ

Ghar Kaa Hoaa Bandhhaan Bahurr N Dhhaaveeaa ||

The home of my heart is now held steady, and I shall not go out wandering again.

ਰਾਮਕਲੀ ਵਾਰ² (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੭
Raag Raamkali Guru Arjan Dev


ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ

Binathee Dhuramath Dhurath Soe Koorraaveeaa ||

Evil-mindedness has been dispelled, along with sin and my bad reputation.

ਰਾਮਕਲੀ ਵਾਰ² (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੮
Raag Raamkali Guru Arjan Dev


ਸੀਲਵੰਤਿ ਪਰਧਾਨਿ ਰਿਦੈ ਸਚਾਵੀਆ

Seelavanth Paradhhaan Ridhai Sachaaveeaa ||

I am well-known as being calm and good-natured; my heart is filled with Truth.

ਰਾਮਕਲੀ ਵਾਰ² (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੮
Raag Raamkali Guru Arjan Dev


ਅੰਤਰਿ ਬਾਹਰਿ ਇਕੁ ਇਕ ਰੀਤਾਵੀਆ

Anthar Baahar Eik Eik Reethaaveeaa ||

Inwardly and outwardly, the One and only Lord is my way.

ਰਾਮਕਲੀ ਵਾਰ² (ਮਃ ੫) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੮
Raag Raamkali Guru Arjan Dev


ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ

Man Dharasan Kee Piaas Charan Dhaasaaveeaa ||

My mind is thirsty for the Blessed Vision of His Darshan. I am a slave at His feet.

ਰਾਮਕਲੀ ਵਾਰ² (ਮਃ ੫) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੯
Raag Raamkali Guru Arjan Dev


ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ

Sobhaa Banee Seegaar Khasam Jaan Raaveeaa ||

I am glorified and embellished, when my Lord and Master enjoys me.

ਰਾਮਕਲੀ ਵਾਰ² (ਮਃ ੫) (੧੫):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੯
Raag Raamkali Guru Arjan Dev


ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥

Mileeaa Aae Sanjog Jaan This Bhaaveeaa ||15||

I meet Him through my blessed destiny, when it is pleasing to His Will. ||15||

ਰਾਮਕਲੀ ਵਾਰ² (ਮਃ ੫) (੧੫):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੦
Raag Raamkali Guru Arjan Dev