soi sunndaree meyraa tanu manu maulaa naamu japndaree laalee
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥


ਸਲੋਕ ਮਃ

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ

Soe Sunandharree Maeraa Than Man Moulaa Naam Japandharree Laalee ||

Hearing of You, my body and mind have blossomed forth; chanting the Naam, the Name of the Lord, I am flushed with life.

ਰਾਮਕਲੀ ਵਾਰ² (ਮਃ ੫) (੧੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੬
Raag Raamkali Guru Arjan Dev


ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥

Pandhh Julandharree Maeraa Andhar Thandtaa Gur Dharasan Dhaekh Nihaalee ||1||

Walking on the Path, I have found cool tranquility deep within; gazing upon the Blessed Vision of the Guru's Darshan, I am enraptured. ||1||

ਰਾਮਕਲੀ ਵਾਰ² (ਮਃ ੫) (੧੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੬
Raag Raamkali Guru Arjan Dev


ਮਃ

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਹਠ ਮੰਝਾਹੂ ਮੈ ਮਾਣਕੁ ਲਧਾ

Hath Manjhaahoo Mai Maanak Ladhhaa ||

I have found the jewel within my heart.

ਰਾਮਕਲੀ ਵਾਰ² (ਮਃ ੫) (੧੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੭
Raag Raamkali Guru Arjan Dev


ਮੁਲਿ ਘਿਧਾ ਮੈ ਕੂ ਸਤਿਗੁਰਿ ਦਿਤਾ

Mul N Ghidhhaa Mai Koo Sathigur Dhithaa ||

I was not charged for it; the True Guru gave it to me.

ਰਾਮਕਲੀ ਵਾਰ² (ਮਃ ੫) (੧੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੭
Raag Raamkali Guru Arjan Dev


ਢੂੰਢ ਵਞਾਈ ਥੀਆ ਥਿਤਾ

Dtoondt Vanjaaee Thheeaa Thhithaa ||

My search has ended, and I have become stable.

ਰਾਮਕਲੀ ਵਾਰ² (ਮਃ ੫) (੧੭) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੮
Raag Raamkali Guru Arjan Dev


ਜਨਮੁ ਪਦਾਰਥੁ ਨਾਨਕ ਜਿਤਾ ॥੨॥

Janam Padhaarathh Naanak Jithaa ||2||

O Nanak, I have conquered this priceless human life. ||2||

ਰਾਮਕਲੀ ਵਾਰ² (ਮਃ ੫) (੧੭) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੮
Raag Raamkali Guru Arjan Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ

Jis Kai Masathak Karam Hoe So Saevaa Laagaa ||

One who has such good karma inscribed upon his forehead, is committed to the Lord's service.

ਰਾਮਕਲੀ ਵਾਰ² (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੮
Raag Raamkali Guru Arjan Dev


ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ

Jis Gur Mil Kamal Pragaasiaa So Anadhin Jaagaa ||

One whose heart lotus blossoms forth upon meeting the Guru, remains awake and aware, night and day.

ਰਾਮਕਲੀ ਵਾਰ² (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੯
Raag Raamkali Guru Arjan Dev


ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ

Lagaa Rang Charanaarabindh Sabh Bhram Bho Bhaagaa ||

All doubt and fear run away from one who is in love with the Lord's lotus feet.

ਰਾਮਕਲੀ ਵਾਰ² (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੯
Raag Raamkali Guru Arjan Dev


ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ

Aatham Jithaa Guramathee Aaganjath Paagaa ||

He conquers his soul, following the Guru's Teachings, and attains the Imperishable Lord.

ਰਾਮਕਲੀ ਵਾਰ² (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧
Raag Raamkali Guru Arjan Dev


ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ

Jisehi Dhhiaaeiaa Paarabreham So Kal Mehi Thaagaa ||

He alone keeps up in this Dark Age of Kali Yuga, who meditates on the Supreme Lord God.

ਰਾਮਕਲੀ ਵਾਰ² (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੧
Raag Raamkali Guru Arjan Dev


ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ

Saadhhoo Sangath Niramalaa Athasath Majanaagaa ||

In the Saadh Sangat, the Company of the Holy, he is immaculate, as if he has bathed at the sixty-eight sacred shrines of pilgrimage.

ਰਾਮਕਲੀ ਵਾਰ² (ਮਃ ੫) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੨
Raag Raamkali Guru Arjan Dev


ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ

Jis Prabh Miliaa Aapanaa So Purakh Sabhaagaa ||

He alone is a man of good fortune, who has met with God.

ਰਾਮਕਲੀ ਵਾਰ² (ਮਃ ੫) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੨
Raag Raamkali Guru Arjan Dev


ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥

Naanak This Balihaaranai Jis Eaevadd Bhaagaa ||17||

Nanak is a sacrifice to such a one, whose destiny is so great! ||17||

ਰਾਮਕਲੀ ਵਾਰ² (ਮਃ ੫) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੫ ਪੰ. ੩
Raag Raamkali Guru Arjan Dev