maaghi majnu sangi saadhooaa dhooree kari isnaanu
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥


ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ

Maagh Majan Sang Saadhhooaa Dhhoorree Kar Eisanaan ||

In the month of Maagh, let your cleansing bath be the dust of the Saadh Sangat, the Company of the Holy.

ਮਾਝ ਬਾਰਹਮਾਹਾ (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੮
Raag Maajh Guru Arjan Dev


ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ

Har Kaa Naam Dhhiaae Sun Sabhanaa No Kar Dhaan ||

Meditate and listen to the Name of the Lord, and give it to everyone.

ਮਾਝ ਬਾਰਹਮਾਹਾ (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੯
Raag Maajh Guru Arjan Dev


ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ

Janam Karam Mal Outharai Man Thae Jaae Gumaan ||

In this way, the filth of lifetimes of karma shall be removed, and egotistical pride shall vanish from your mind.

ਮਾਝ ਬਾਰਹਮਾਹਾ (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫ ਪੰ. ੧੯
Raag Maajh Guru Arjan Dev


ਕਾਮਿ ਕਰੋਧਿ ਮੋਹੀਐ ਬਿਨਸੈ ਲੋਭੁ ਸੁਆਨੁ

Kaam Karodhh N Moheeai Binasai Lobh Suaan ||

Sexual desire and anger shall not seduce you, and the dog of greed shall depart.

ਮਾਝ ਬਾਰਹਮਾਹਾ (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧
Raag Maajh Guru Arjan Dev


ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ

Sachai Maarag Chaladhiaa Ousathath Karae Jehaan ||

Those who walk on the Path of Truth shall be praised throughout the world.

ਮਾਝ ਬਾਰਹਮਾਹਾ (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧
Raag Maajh Guru Arjan Dev


ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ

Athasath Theerathh Sagal Punn Jeea Dhaeiaa Paravaan ||

Be kind to all beings-this is more meritorious than bathing at the sixty-eight sacred shrines of pilgrimage and the giving of charity.

ਮਾਝ ਬਾਰਹਮਾਹਾ (ਮਃ ੫) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੨
Raag Maajh Guru Arjan Dev


ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ

Jis No Dhaevai Dhaeiaa Kar Soee Purakh Sujaan ||

That person, upon whom the Lord bestows His Mercy, is a wise person.

ਮਾਝ ਬਾਰਹਮਾਹਾ (ਮਃ ੫) (੧੨):੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੨
Raag Maajh Guru Arjan Dev


ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ

Jinaa Miliaa Prabh Aapanaa Naanak Thin Kurabaan ||

Nanak is a sacrifice to those who have merged with God.

ਮਾਝ ਬਾਰਹਮਾਹਾ (ਮਃ ੫) (੧੨):੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੩
Raag Maajh Guru Arjan Dev


ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

Maagh Suchae Sae Kaandteeahi Jin Pooraa Gur Miharavaan ||12||

In Maagh, they alone are known as true, unto whom the Perfect Guru is Merciful. ||12||

ਮਾਝ ਬਾਰਹਮਾਹਾ (ਮਃ ੫) (੧੨):੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੩
Raag Maajh Guru Arjan Dev