Eishh Punee Vaddabhaaganee Var Paaeiaa Har Raae ||
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
Falagun Anandh Oupaarajanaa Har Sajan Pragattae Aae ||
In the month of Phalgun, bliss comes to those, unto whom the Lord, the Friend, has been revealed.
ਮਾਝ ਬਾਰਹਮਾਹਾ (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੪
Raag Maajh Guru Arjan Dev
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
Santh Sehaaee Raam Kae Kar Kirapaa Dheeaa Milaae ||
The Saints, the Lord's helpers, in their mercy, have united me with Him.
ਮਾਝ ਬਾਰਹਮਾਹਾ (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੪
Raag Maajh Guru Arjan Dev
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥
Saej Suhaavee Sarab Sukh Hun Dhukhaa Naahee Jaae ||
My bed is beautiful, and I have all comforts. I feel no sadness at all.
ਮਾਝ ਬਾਰਹਮਾਹਾ (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੫
Raag Maajh Guru Arjan Dev
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
Eishh Punee Vaddabhaaganee Var Paaeiaa Har Raae ||
My desires have been fulfilled-by great good fortune, I have obtained the Sovereign Lord as my Husband.
ਮਾਝ ਬਾਰਹਮਾਹਾ (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੫
Raag Maajh Guru Arjan Dev
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥
Mil Seheeaa Mangal Gaavehee Geeth Govindh Alaae ||
Join with me, my sisters, and sing the songs of rejoicing and the Hymns of the Lord of the Universe.
ਮਾਝ ਬਾਰਹਮਾਹਾ (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੬
Raag Maajh Guru Arjan Dev
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥
Har Jaehaa Avar N Dhisee Koee Dhoojaa Lavai N Laae ||
There is no other like the Lord-there is no equal to Him.
ਮਾਝ ਬਾਰਹਮਾਹਾ (ਮਃ ੫) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੬
Raag Maajh Guru Arjan Dev
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥
Halath Palath Savaarioun Nihachal Dhitheean Jaae ||
He embellishes this world and the world hereafter, and He gives us our permanent home there.
ਮਾਝ ਬਾਰਹਮਾਹਾ (ਮਃ ੫) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੭
Raag Maajh Guru Arjan Dev
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥
Sansaar Saagar Thae Rakhian Bahurr N Janamai Dhhaae ||
He rescues us from the world-ocean; never again do we have to run the cycle of reincarnation.
ਮਾਝ ਬਾਰਹਮਾਹਾ (ਮਃ ੫) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੭
Raag Maajh Guru Arjan Dev
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥
Jihavaa Eaek Anaek Gun Tharae Naanak Charanee Paae ||
I have only one tongue, but Your Glorious Virtues are beyond counting. Nanak is saved, falling at Your Feet.
ਮਾਝ ਬਾਰਹਮਾਹਾ (ਮਃ ੫) (੧੩):੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੮
Raag Maajh Guru Arjan Dev
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥
Falagun Nith Salaaheeai Jis No Thil N Thamaae ||13||
In Phalgun, praise Him continually; He has not even an iota of greed. ||13||
ਮਾਝ ਬਾਰਹਮਾਹਾ (ਮਃ ੫) (੧੩):੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੮
Raag Maajh Guru Arjan Dev