naau karataa kaadru karey kiu bolu hovai jokheevdai
ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ ॥


ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ

Raamakalee Kee Vaar Raae Balavandd Thathhaa Sathai Ddoom Aakhee

Vaar Of Raamkalee, Uttered By Satta And Balwand The Drummer:

ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ ਅੰਗ ੯੬੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ ਕੀ ਵਾਰ:੩ (ਭ. ਬਲਵੰਡ ਸਤਾ) ਗੁਰੂ ਗ੍ਰੰਥ ਸਾਹਿਬ ਅੰਗ ੯੬੬


ਨਾਉ ਕਰਤਾ ਕਾਦਰੁ ਕਰੇ ਕਿਉ ਬੋਲੁ ਹੋਵੈ ਜੋਖੀਵਦੈ

Naao Karathaa Kaadhar Karae Kio Bol Hovai Jokheevadhai ||

One who chants the Name of the Almighty Creator - how can his words be judged?

ਰਾਮਕਲੀ ਵਾਰ³ (ਬਲਵੰਡ ਸਤਾ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੫
Raag Raamkali Bhatt Satta & Balwand


ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ

Dhae Gunaa Sath Bhain Bharaav Hai Paarangath Dhaan Parreevadhai ||

His divine virtues are the true sisters and brothers; through them, the gift of supreme status is obtained.

ਰਾਮਕਲੀ ਵਾਰ³ (ਬਲਵੰਡ ਸਤਾ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੫
Raag Raamkali Bhatt Satta & Balwand


ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ

Naanak Raaj Chalaaeiaa Sach Kott Sathaanee Neev Dhai ||

Nanak established the kingdom; He built the true fortress on the strongest foundations.

ਰਾਮਕਲੀ ਵਾਰ³ (ਬਲਵੰਡ ਸਤਾ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੬
Raag Raamkali Bhatt Satta & Balwand


ਲਹਣੇ ਧਰਿਓਨੁ ਛਤੁ ਸਿਰਿ ਕਰਿ ਸਿਫਤੀ ਅੰਮ੍ਰਿਤੁ ਪੀਵਦੈ

Lehanae Dhharioun Shhath Sir Kar Sifathee Anmrith Peevadhai ||

He installed the royal canopy over Lehna's head; chanting the Lord's Praises, He drank in the Ambrosial Nectar.

ਰਾਮਕਲੀ ਵਾਰ³ (ਬਲਵੰਡ ਸਤਾ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੬
Raag Raamkali Bhatt Satta & Balwand


ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ

Math Gur Aatham Dhaev Dhee Kharrag Jor Paraakue Jeea Dhai ||

The Guru implanted the almighty sword of the Teachings to illuminate his soul.

ਰਾਮਕਲੀ ਵਾਰ³ (ਬਲਵੰਡ ਸਤਾ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੭
Raag Raamkali Bhatt Satta & Balwand


ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ

Gur Chaelae Reharaas Keeee Naanak Salaamath Thheevadhai ||

The Guru bowed down to His disciple, while Nanak was still alive.

ਰਾਮਕਲੀ ਵਾਰ³ (ਬਲਵੰਡ ਸਤਾ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੭
Raag Raamkali Bhatt Satta & Balwand


ਸਹਿ ਟਿਕਾ ਦਿਤੋਸੁ ਜੀਵਦੈ ॥੧॥

Sehi Ttikaa Dhithos Jeevadhai ||1||

The King, while still alive, applied the ceremonial mark to his forehead. ||1||

ਰਾਮਕਲੀ ਵਾਰ³ (ਬਲਵੰਡ ਸਤਾ) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੮
Raag Raamkali Bhatt Satta & Balwand