jini jini naamu dhiaaiaa tin key kaaj sarey
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥


ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ

Jin Jin Naam Dhhiaaeiaa Thin Kae Kaaj Sarae ||

Those who meditate on the Naam, the Name of the Lord-their affairs are all resolved.

ਮਾਝ ਬਾਰਹਮਾਹਾ (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੯
Raag Maajh Guru Arjan Dev


ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ

Har Gur Pooraa Aaraadhhiaa Dharageh Sach Kharae ||

Those who meditate on the Perfect Guru, the Lord-Incarnate-they are judged true in the Court of the Lord.

ਮਾਝ ਬਾਰਹਮਾਹਾ (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੦
Raag Maajh Guru Arjan Dev


ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ

Sarab Sukhaa Nidhh Charan Har Bhoujal Bikham Tharae ||

The Lord's Feet are the Treasure of all peace and comfort for them; they cross over the terrifying and treacherous world-ocean.

ਮਾਝ ਬਾਰਹਮਾਹਾ (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੦
Raag Maajh Guru Arjan Dev


ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ

Praem Bhagath Thin Paaeeaa Bikhiaa Naahi Jarae ||

They obtain love and devotion, and they do not burn in corruption.

ਮਾਝ ਬਾਰਹਮਾਹਾ (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੧
Raag Maajh Guru Arjan Dev


ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ

Koorr Geae Dhubidhhaa Nasee Pooran Sach Bharae ||

Falsehood has vanished, duality has been erased, and they are totally overflowing with Truth.

ਮਾਝ ਬਾਰਹਮਾਹਾ (ਮਃ ੫) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੧
Raag Maajh Guru Arjan Dev


ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ

Paarabreham Prabh Saevadhae Man Andhar Eaek Dhharae ||

They serve the Supreme Lord God, and enshrine the One Lord within their minds.

ਮਾਝ ਬਾਰਹਮਾਹਾ (ਮਃ ੫) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੧
Raag Maajh Guru Arjan Dev


ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ

Maah Dhivas Moorath Bhalae Jis Ko Nadhar Karae ||

The months, the days, and the moments are auspicious, for those upon whom the Lord casts His Glance of Grace.

ਮਾਝ ਬਾਰਹਮਾਹਾ (ਮਃ ੫) (੧੪):੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੨
Raag Maajh Guru Arjan Dev


ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥

Naanak Mangai Dharas Dhaan Kirapaa Karahu Harae ||14||1||

Nanak begs for the blessing of Your Vision, O Lord. Please, shower Your Mercy upon me! ||14||1||

ਮਾਝ ਬਾਰਹਮਾਹਾ (ਮਃ ੫) (੧੪):੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੬ ਪੰ. ੧੨
Raag Maajh Guru Arjan Dev