chaarey jaagey chahu jugee panchhaainu aapey hoaa
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥


ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ

Chaarae Jaagae Chahu Jugee Panchaaein Aapae Hoaa ||

The four Gurus enlightened the four ages; the Lord Himself assumed the fifth form.

ਰਾਮਕਲੀ ਵਾਰ³ (ਬਲਵੰਡ ਸਤਾ) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੩
Raag Raamkali Bhatt Satta & Balwand


ਆਪੀਨ੍ਹ੍ਹੈ ਆਪੁ ਸਾਜਿਓਨੁ ਆਪੇ ਹੀ ਥੰਮ੍ਹ੍ਹਿ ਖਲੋਆ

Aapeenhai Aap Saajioun Aapae Hee Thhanmih Khaloaa ||

He created Himself, and He Himself is the supporting pillar.

ਰਾਮਕਲੀ ਵਾਰ³ (ਬਲਵੰਡ ਸਤਾ) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੪
Raag Raamkali Bhatt Satta & Balwand


ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ

Aapae Pattee Kalam Aap Aap Likhanehaaraa Hoaa ||

He Himself is the paper, He Himself is the pen, and He Himself is the writer.

ਰਾਮਕਲੀ ਵਾਰ³ (ਬਲਵੰਡ ਸਤਾ) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੪
Raag Raamkali Bhatt Satta & Balwand


ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ

Sabh Oumath Aavan Jaavanee Aapae Hee Navaa Niroaa ||

All His followers come and go; He alone is fresh and new.

ਰਾਮਕਲੀ ਵਾਰ³ (ਬਲਵੰਡ ਸਤਾ) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੫
Raag Raamkali Bhatt Satta & Balwand


ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ

Thakhath Baithaa Arajan Guroo Sathigur Kaa Khivai Chandhoaa ||

Guru Arjun sits on the throne; the royal canopy waves over the True Guru.

ਰਾਮਕਲੀ ਵਾਰ³ (ਬਲਵੰਡ ਸਤਾ) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੫
Raag Raamkali Bhatt Satta & Balwand


ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ

Ougavanahu Thai Aathhavanahu Chahu Chakee Keean Loaa ||

From east to west, He illuminates the four directions.

ਰਾਮਕਲੀ ਵਾਰ³ (ਬਲਵੰਡ ਸਤਾ) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੬
Raag Raamkali Bhatt Satta & Balwand


ਜਿਨ੍ਹ੍ਹੀ ਗੁਰੂ ਸੇਵਿਓ ਮਨਮੁਖਾ ਪਇਆ ਮੋਆ

Jinhee Guroo N Saeviou Manamukhaa Paeiaa Moaa ||

Those self-willed manmukhs who do not serve the Guru die in shame.

ਰਾਮਕਲੀ ਵਾਰ³ (ਬਲਵੰਡ ਸਤਾ) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੬
Raag Raamkali Bhatt Satta & Balwand


ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ

Dhoonee Chounee Karaamaath Sachae Kaa Sachaa Dtoaa ||

Your miracles increase two-fold, even four-fold; this is the True Lord's true blessing.

ਰਾਮਕਲੀ ਵਾਰ³ (ਬਲਵੰਡ ਸਤਾ) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੭
Raag Raamkali Bhatt Satta & Balwand


ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥

Chaarae Jaagae Chahu Jugee Panchaaein Aapae Hoaa ||8||1||

The four Gurus enlightened the four ages; the Lord Himself assumed the fifth form. ||8||1||

ਰਾਮਕਲੀ ਵਾਰ³ (ਬਲਵੰਡ ਸਤਾ) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧੭