aaneeley kaagdu kaateeley goodee aakaas madhey bharmeealey
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥


ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ

Baanee Naamadhaeo Jeeo Kee Raamakalee Ghar 1

The Word Of Naam Dayv Jee, Raamkalee, First House:

ਰਾਮਕਲੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੯੭੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੯੭੨


ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ

Aaneelae Kaagadh Kaatteelae Gooddee Aakaas Madhhae Bharameealae ||

The boy takes paper, cuts it and makes a kite, and flies it in the sky.

ਰਾਮਲਕੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੩
Raag Raamkali Bhagat Namdev


ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥

Panch Janaa Sio Baath Bathooaa Cheeth S Ddoree Raakheealae ||1||

Talking with his friends, he still keeps his attention on the kite string. ||1||

ਰਾਮਲਕੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੩
Raag Raamkali Bhagat Namdev


ਮਨੁ ਰਾਮ ਨਾਮਾ ਬੇਧੀਅਲੇ

Man Raam Naamaa Baedhheealae ||

My mind has been pierced by the Name of the Lord,

ਰਾਮਲਕੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੪
Raag Raamkali Bhagat Namdev


ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ

Jaisae Kanik Kalaa Chith Maanddeealae ||1|| Rehaao ||

Like the goldsmith, whose attention is held by his work. ||1||Pause||

ਰਾਮਲਕੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੪
Raag Raamkali Bhagat Namdev


ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ

Aaneelae Kunbh Bharaaeelae Oodhak Raaj Kuaar Purandhareeeae ||

The young girl in the city takes a pitcher, and fills it with water.

ਰਾਮਲਕੀ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੪
Raag Raamkali Bhagat Namdev


ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥

Hasath Binodh Beechaar Karathee Hai Cheeth S Gaagar Raakheealae ||2||

She laughs, and plays, and talks with her friends, but she keeps her attention focused on the pitcher of water. ||2||

ਰਾਮਲਕੀ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੫
Raag Raamkali Bhagat Namdev


ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ

Mandhar Eaek Dhuaar Dhas Jaa Kae Goo Charaavan Shhaaddeealae ||

The cow is let loose, out of the mansion of the ten gates, to graze in the field.

ਰਾਮਲਕੀ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੬
Raag Raamkali Bhagat Namdev


ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥

Paanch Kos Par Goo Charaavath Cheeth S Bashharaa Raakheealae ||3||

It grazes up to five miles away, but keeps its attention focused on its calf. ||3||

ਰਾਮਲਕੀ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੬
Raag Raamkali Bhagat Namdev


ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ

Kehath Naamadhaeo Sunahu Thilochan Baalak Paalan Poudteealae ||

Says Naam Dayv, listen, O Trilochan: the child is laid down in the cradle.

ਰਾਮਲਕੀ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੭
Raag Raamkali Bhagat Namdev


ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥

Anthar Baahar Kaaj Biroodhhee Cheeth S Baarik Raakheealae ||4||1||

Its mother is at work, inside and outside, but she holds her child in her thoughts. ||4||1||

ਰਾਮਲਕੀ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੭
Raag Raamkali Bhagat Namdev