beyd puraan saasatr aanntaa geet kabit na gaavaugo
ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥


ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਗਾਵਉਗੋ

Baedh Puraan Saasathr Aananthaa Geeth Kabith N Gaavougo ||

There are countless Vedas, Puraanas and Shaastras; I do not sing their songs and hymns.

ਰਾਮਲਕੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧੮
Raag Raamkali Bhagat Namdev


ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥

Akhandd Manddal Nirankaar Mehi Anehadh Baen Bajaavougo ||1||

In the imperishable realm of the Formless Lord, I play the flute of the unstruck sound current. ||1||

ਰਾਮਲਕੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧
Raag Raamkali Bhagat Namdev


ਬੈਰਾਗੀ ਰਾਮਹਿ ਗਾਵਉਗੋ

Bairaagee Raamehi Gaavougo ||

Becoming detached, I sing the Lord's Praises.

ਰਾਮਲਕੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧
Raag Raamkali Bhagat Namdev


ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ

Sabadh Atheeth Anaahadh Raathaa Aakul Kai Ghar Jaaougo ||1|| Rehaao ||

Imbued with the unattached, unstruck Word of the Shabad, I shall go to the home of the Lord, who has no ancestors. ||1||Pause||

ਰਾਮਲਕੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੧
Raag Raamkali Bhagat Namdev


ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ

Eirraa Pingulaa Aour Sukhamanaa Pounai Bandhh Rehaaougo ||

Then, I shall no longer control the breath through the energy channels of the Ida, Pingala and Shushmanaa.

ਰਾਮਲਕੀ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੨
Raag Raamkali Bhagat Namdev


ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥

Chandh Sooraj Dhue Sam Kar Raakho Breham Joth Mil Jaaougo ||2||

I look upon both the moon and the sun as the same, and I shall merge in the Light of God. ||2||

ਰਾਮਲਕੀ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੩
Raag Raamkali Bhagat Namdev


ਤੀਰਥ ਦੇਖਿ ਜਲ ਮਹਿ ਪੈਸਉ ਜੀਅ ਜੰਤ ਸਤਾਵਉਗੋ

Theerathh Dhaekh N Jal Mehi Paiso Jeea Janth N Sathaavougo ||

I do not go to see sacred shrines of pilgrimage, or bathe in their waters; I do not bother any beings or creatures.

ਰਾਮਲਕੀ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੩
Raag Raamkali Bhagat Namdev


ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹ੍ਹਾਉਗੋ ॥੩॥

Athasath Theerathh Guroo Dhikhaaeae Ghatt Hee Bheethar Nhaaougo ||3||

The Guru has shown me the sixty-eight places of pilgrimage within my own heart, where I now take my cleansing bath. ||3||

ਰਾਮਲਕੀ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੪
Raag Raamkali Bhagat Namdev


ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਕਹਾਵਉਗੋ

Panch Sehaaee Jan Kee Sobhaa Bhalo Bhalo N Kehaavougo ||

I do not pay attention to anyone praising me, or calling me good and nice.

ਰਾਮਲਕੀ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੪
Raag Raamkali Bhagat Namdev


ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

Naamaa Kehai Chith Har Sio Raathaa Sunn Samaadhh Samaaougo ||4||2||

Says Naam Dayv, my consciousness is imbued with the Lord; I am absorbed in the profound state of Samaadhi. ||4||2||

ਰਾਮਲਕੀ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੩ ਪੰ. ੫
Raag Raamkali Bhagat Namdev