malak mureed tathaa chandrharaa soheeaa kee dhunee gaavnee
ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥


ਵਾਰ ਮਾਝ ਕੀ ਤਥਾ ਸਲੋਕ ਮਹਲਾ

Vaar Maajh Kee Thathhaa Salok Mehalaa 1

Vaar In Maajh, And Shaloks Of The First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੭


ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ

Malak Mureedh Thathhaa Chandhreharraa Soheeaa Kee Dhhunee Gaavanee ||

To Be Sung To The Tune Of ""Malik Mureed And Chandrahraa Sohee-Aa""

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੭


ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ

Ik Oankaar Sath Naam Karathaa Purakh Gur Prasaadh ||

One Universal Creator God. Truth Is The Name. Creative Being Personified. By Guru's Grace:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੭


ਸਲੋਕੁ ਮਃ

Salok Ma 1 ||

Shalok, First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੭


ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ

Gur Dhaathaa Gur Hivai Ghar Gur Dheepak Thih Loe ||

The Guru is the Giver; the Guru is the House of ice. The Guru is the Light of the three worlds.

ਮਾਝ ਵਾਰ (ਮਃ ੧) (੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੫
Raag Maajh Guru Nanak Dev


ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥

Amar Padhaarathh Naanakaa Man Maaniai Sukh Hoe ||1||

O Nanak, He is everlasting wealth. Place your mind's faith in Him, and you shall find peace. ||1||

ਮਾਝ ਵਾਰ (ਮਃ ੧) (੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੬
Raag Maajh Guru Nanak Dev


ਮਃ

Ma 1 ||

First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੭


ਪਹਿਲੈ ਪਿਆਰਿ ਲਗਾ ਥਣ ਦੁਧਿ

Pehilai Piaar Lagaa Thhan Dhudhh ||

First, the baby loves mother's milk;

ਮਾਝ ਵਾਰ (ਮਃ ੧) (੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੬
Raag Maajh Guru Nanak Dev


ਦੂਜੈ ਮਾਇ ਬਾਪ ਕੀ ਸੁਧਿ

Dhoojai Maae Baap Kee Sudhh ||

Second, he learns of his mother and father;

ਮਾਝ ਵਾਰ (ਮਃ ੧) (੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੬
Raag Maajh Guru Nanak Dev


ਤੀਜੈ ਭਯਾ ਭਾਭੀ ਬੇਬ

Theejai Bhayaa Bhaabhee Baeb ||

Third, his brothers, sisters-in-law and sisters;

ਮਾਝ ਵਾਰ (ਮਃ ੧) (੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੭
Raag Maajh Guru Nanak Dev


ਚਉਥੈ ਪਿਆਰਿ ਉਪੰਨੀ ਖੇਡ

Chouthhai Piaar Oupannee Khaedd ||

Fourth, the love of play awakens.

ਮਾਝ ਵਾਰ (ਮਃ ੧) (੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੭
Raag Maajh Guru Nanak Dev


ਪੰਜਵੈ ਖਾਣ ਪੀਅਣ ਕੀ ਧਾਤੁ

Panjavai Khaan Peean Kee Dhhaath ||

Fifth, he runs after food and drink;

ਮਾਝ ਵਾਰ (ਮਃ ੧) (੧) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੭
Raag Maajh Guru Nanak Dev


ਛਿਵੈ ਕਾਮੁ ਪੁਛੈ ਜਾਤਿ

Shhivai Kaam N Pushhai Jaath ||

Sixth, in his sexual desire, he does not respect social customs.

ਮਾਝ ਵਾਰ (ਮਃ ੧) (੧) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੮
Raag Maajh Guru Nanak Dev


ਸਤਵੈ ਸੰਜਿ ਕੀਆ ਘਰ ਵਾਸੁ

Sathavai Sanj Keeaa Ghar Vaas ||

Seventh, he gathers wealth and dwells in his house;

ਮਾਝ ਵਾਰ (ਮਃ ੧) (੧) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੮
Raag Maajh Guru Nanak Dev


ਅਠਵੈ ਕ੍ਰੋਧੁ ਹੋਆ ਤਨ ਨਾਸੁ

Athavai Krodhh Hoaa Than Naas ||

Eighth, he becomes angry, and his body is consumed.

ਮਾਝ ਵਾਰ (ਮਃ ੧) (੧) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੮
Raag Maajh Guru Nanak Dev


ਨਾਵੈ ਧਉਲੇ ਉਭੇ ਸਾਹ

Naavai Dhhoulae Oubhae Saah ||

Ninth, he turns grey, and his breathing becomes labored;

ਮਾਝ ਵਾਰ (ਮਃ ੧) (੧) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੮
Raag Maajh Guru Nanak Dev


ਦਸਵੈ ਦਧਾ ਹੋਆ ਸੁਆਹ

Dhasavai Dhadhhaa Hoaa Suaah ||

Tenth, he is cremated, and turns to ashes.

ਮਾਝ ਵਾਰ (ਮਃ ੧) (੧) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੯
Raag Maajh Guru Nanak Dev


ਗਏ ਸਿਗੀਤ ਪੁਕਾਰੀ ਧਾਹ

Geae Sigeeth Pukaaree Dhhaah ||

His companions send him off, crying out and lamenting.

ਮਾਝ ਵਾਰ (ਮਃ ੧) (੧) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੯
Raag Maajh Guru Nanak Dev


ਉਡਿਆ ਹੰਸੁ ਦਸਾਏ ਰਾਹ

Ouddiaa Hans Dhasaaeae Raah ||

The swan of the soul takes flight, and asks which way to go.

ਮਾਝ ਵਾਰ (ਮਃ ੧) (੧) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭ ਪੰ. ੧੯
Raag Maajh Guru Nanak Dev


ਆਇਆ ਗਇਆ ਮੁਇਆ ਨਾਉ

Aaeiaa Gaeiaa Mueiaa Naao ||

He came and he went, and now, even his name has died.

ਮਾਝ ਵਾਰ (ਮਃ ੧) (੧) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev


ਪਿਛੈ ਪਤਲਿ ਸਦਿਹੁ ਕਾਵ

Pishhai Pathal Sadhihu Kaav ||

After he left, food was offered on leaves, and the birds were called to come and eat.

ਮਾਝ ਵਾਰ (ਮਃ ੧) (੧) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev


ਨਾਨਕ ਮਨਮੁਖਿ ਅੰਧੁ ਪਿਆਰੁ

Naanak Manamukh Andhh Piaar ||

O Nanak, the self-willed manmukhs love the darkness.

ਮਾਝ ਵਾਰ (ਮਃ ੧) (੧) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev


ਬਾਝੁ ਗੁਰੂ ਡੁਬਾ ਸੰਸਾਰੁ ॥੨॥

Baajh Guroo Ddubaa Sansaar ||2||

Without the Guru, the world is drowning. ||2||

ਮਾਝ ਵਾਰ (ਮਃ ੧) (੧) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੧
Raag Maajh Guru Nanak Dev


ਮਃ

Ma 1 ||

First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੮


ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ

Dhas Baalathan Bees Ravan Theesaa Kaa Sundhar Kehaavai ||

At the age of ten, he is a child; at twenty, a youth, and at thirty, he is called handsome.

ਮਾਝ ਵਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੨
Raag Maajh Guru Nanak Dev


ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ

Chaaleesee Pur Hoe Pachaasee Pag Khisai Sathee Kae Bodtaepaa Aavai ||

At forty, he is full of life; at fifty, his foot slips, and at sixty, old age is upon him.

ਮਾਝ ਵਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੨
Raag Maajh Guru Nanak Dev


ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਪਾਵੈ

Sathar Kaa Mathiheen Aseehaan Kaa Viouhaar N Paavai ||

At seventy, he loses his intellect, and at eighty, he cannot perform his duties.

ਮਾਝ ਵਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੩
Raag Maajh Guru Nanak Dev


ਨਵੈ ਕਾ ਸਿਹਜਾਸਣੀ ਮੂਲਿ ਜਾਣੈ ਅਪ ਬਲੁ

Navai Kaa Sihajaasanee Mool N Jaanai Ap Bal ||

At ninety, he lies in his bed, and he cannot understand his weakness.

ਮਾਝ ਵਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੩
Raag Maajh Guru Nanak Dev


ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥

Dtandtolim Dtoodtim Ddith Mai Naanak Jag Dhhooeae Kaa Dhhavalehar ||3||

After seeking and searching for such a long time, O Nanak, I have seen that the world is just a mansion of smoke. ||3||

ਮਾਝ ਵਾਰ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੪
Raag Maajh Guru Nanak Dev


ਪਉੜੀ

Pourree ||

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੮


ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ

Thoon Karathaa Purakh Aganm Hai Aap Srisatt Oupaathee ||

You, O Creator Lord, are Unfathomable. You Yourself created the Universe,

ਮਾਝ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੫
Raag Maajh Guru Nanak Dev


ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ

Rang Parang Oupaarajanaa Bahu Bahu Bidhh Bhaathee ||

Its colors, qualities and varieties, in so many ways and forms.

ਮਾਝ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੫
Raag Maajh Guru Nanak Dev


ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ

Thoon Jaanehi Jin Oupaaeeai Sabh Khael Thumaathee ||

You created it, and You alone understand it. It is all Your Play.

ਮਾਝ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੬
Raag Maajh Guru Nanak Dev


ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ

Eik Aavehi Eik Jaahi Outh Bin Naavai Mar Jaathee ||

Some come, and some arise and depart; but without the Name, all are bound to die.

ਮਾਝ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੬
Raag Maajh Guru Nanak Dev


ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ

Guramukh Rang Chalooliaa Rang Har Rang Raathee ||

The Gurmukhs are imbued with the deep crimson color of the poppy; they are dyed in the color of the Lord's Love.

ਮਾਝ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੭
Raag Maajh Guru Nanak Dev


ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ

So Saevahu Sath Niranjano Har Purakh Bidhhaathee ||

So serve the True and Pure Lord, the Supremely Powerful Architect of Destiny.

ਮਾਝ ਵਾਰ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੭
Raag Maajh Guru Nanak Dev


ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ

Thoon Aapae Aap Sujaan Hai Vadd Purakh Vaddaathee ||

You Yourself are All-knowing. O Lord, You are the Greatest of the Great!

ਮਾਝ ਵਾਰ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੭
Raag Maajh Guru Nanak Dev


ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥

Jo Man Chith Thudhh Dhhiaaeidhae Maerae Sachiaa Bal Bal Ho Thin Jaathee ||1||

O my True Lord, I am a sacrifice, a humble sacrifice, to those who meditate on You within their conscious mind. ||1||

ਮਾਝ ਵਾਰ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੮ ਪੰ. ੮
Raag Maajh Guru Nanak Dev