karnee kaagdu manu masvaanee buraa bhalaa dui leykh paey
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥


ਮਾਰੂ ਮਹਲਾ ਘਰੁ

Maaroo Mehalaa 1 Ghar 1 ||

Maaroo, First Mehl, First House:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੯੦


ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ

Karanee Kaagadh Man Masavaanee Buraa Bhalaa Dhue Laekh Peae ||

Actions are the paper, and the mind is the ink; good and bad are both recorded upon it.

ਮਾਰੂ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੨
Raag Maaroo Guru Nanak Dev


ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥

Jio Jio Kirath Chalaaeae Thio Chaleeai Tho Gun Naahee Anth Harae ||1||

As their past actions drive them, so are mortals driven. There is no end to Your Glorious Virtues, Lord. ||1||

ਮਾਰੂ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੨
Raag Maaroo Guru Nanak Dev


ਚਿਤ ਚੇਤਸਿ ਕੀ ਨਹੀ ਬਾਵਰਿਆ

Chith Chaethas Kee Nehee Baavariaa ||

Why do you not keep Him in your consciousness, you mad man?

ਮਾਰੂ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੩
Raag Maaroo Guru Nanak Dev


ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ

Har Bisarath Thaerae Gun Galiaa ||1|| Rehaao ||

Forgetting the Lord, your own virtues shall rot away. ||1||Pause||

ਮਾਰੂ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੩
Raag Maaroo Guru Nanak Dev


ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ

Jaalee Rain Jaal Dhin Hooaa Jaethee Gharree Faahee Thaethee ||

The night is a net, and the day is a net; there are as many traps as there are moments.

ਮਾਰੂ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੪
Raag Maaroo Guru Nanak Dev


ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥

Ras Ras Chog Chugehi Nith Faasehi Shhoottas Moorrae Kavan Gunee ||2||

With relish and delight, you continually bite at the bait; you are trapped, you fool - how will you ever escape? ||2||

ਮਾਰੂ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੪
Raag Maaroo Guru Nanak Dev


ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ

Kaaeiaa Aaran Man Vich Lohaa Panch Agan Thith Laag Rehee ||

The body is a furnace, and the mind is the iron within it; the five fires are heating it.

ਮਾਰੂ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੫
Raag Maaroo Guru Nanak Dev


ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹ੍ਹੀ ਚਿੰਤ ਭਈ ॥੩॥

Koeilae Paap Parrae This Oopar Man Jaliaa Sannhee Chinth Bhee ||3||

Sin is the charcoal placed upon it, which burns the mind; the tongs are anxiety and worry. ||3||

ਮਾਰੂ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੬
Raag Maaroo Guru Nanak Dev


ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ

Bhaeiaa Manoor Kanchan Fir Hovai Jae Gur Milai Thinaehaa ||

What was turned to slag is again transformed into gold, if one meets with the Guru.

ਮਾਰੂ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੬
Raag Maaroo Guru Nanak Dev


ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ ॥੪॥੩॥

Eaek Naam Anmrith Ouhu Dhaevai Tho Naanak Thrisattas Dhaehaa ||4||3||

He blesses the mortal with the Ambrosial Name of the One Lord, and then, O Nanak, the body is held steady. ||4||3||

ਮਾਰੂ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੦ ਪੰ. ੭
Raag Maaroo Guru Nanak Dev