japio naamu suk janak gur bacnee hari hari sarni parey
ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥


ਮਾਰੂ ਮਹਲਾ ਘਰੁ

Maaroo Mehalaa 4 Ghar 2

Maaroo, Fourth Mehl, Second House:

ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੯੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੯੫


ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ

Japiou Naam Suk Janak Gur Bachanee Har Har Saran Parae ||

Suk-deva and Janak meditated on the Naam; following the Guru's Teachings they sought the Sanctuary of the Lord Har, Har.

ਮਾਰੂ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੪
Raag Maaroo Guru Ram Das


ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ

Dhaaladh Bhanj Sudhaamae Miliou Bhagathee Bhaae Tharae ||

God met Sudama and removed his poverty; through loving devotional worship, he crossed over.

ਮਾਰੂ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੪
Raag Maaroo Guru Ram Das


ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥

Bhagath Vashhal Har Naam Kirathaarathh Guramukh Kirapaa Karae ||1||

God is the Lover of His devotees; the Lord's Name is fufilling; God showers His Mercy on the Gurmukhs. ||1||

ਮਾਰੂ (ਮਃ ੪) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੫
Raag Maaroo Guru Ram Das


ਮੇਰੇ ਮਨ ਨਾਮੁ ਜਪਤ ਉਧਰੇ

Maerae Man Naam Japath Oudhharae ||

O my mind, chanting the Naam, the Name of the Lord, you will be saved.

ਮਾਰੂ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੫
Raag Maaroo Guru Ram Das


ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ

Dhhroo Prehilaadh Bidhar Dhaasee Suth Guramukh Naam Tharae ||1|| Rehaao ||

Dhroo, Prahlaad and Bidar the slave-girl's son, became Gurmukh, and through the Naam, crossed over. ||1||Pause||

ਮਾਰੂ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੫
Raag Maaroo Guru Ram Das


ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ

Kalajug Naam Pradhhaan Padhaarathh Bhagath Janaa Oudhharae ||

In this Dark Age of Kali Yuga, the Naam is the supreme wealth; it saves the humble devotees.

ਮਾਰੂ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੬
Raag Maaroo Guru Ram Das


ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ

Naamaa Jaidhaeo Kabeer Thrilochan Sabh Dhokh Geae Chamarae ||

All the faults of Naam Dayv, Jai Dayv, Kabeer, Trilochan and Ravi Daas the leather-worker were covered.

ਮਾਰੂ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੭
Raag Maaroo Guru Ram Das


ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥

Guramukh Naam Lagae Sae Oudhharae Sabh Kilabikh Paap Ttarae ||2||

Those who become Gurmukh, and remain attached to the Naam, are saved; all their sins are washed off. ||2||

ਮਾਰੂ (ਮਃ ੪) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੭
Raag Maaroo Guru Ram Das


ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ

Jo Jo Naam Japai Aparaadhhee Sabh Thin Kae Dhokh Pareharae ||

Whoever chants the Naam, all his sins and mistakes are taken away.

ਮਾਰੂ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੮
Raag Maaroo Guru Ram Das


ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ

Baesuaa Ravath Ajaamal Oudhhariou Mukh Bolai Naaraaein Nareharae ||

Ajaamal, who had sex with prostitites, was saved, by chanting the Name of the Lord.

ਮਾਰੂ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੮
Raag Maaroo Guru Ram Das


ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥੩॥

Naam Japath Ougrasain Gath Paaee Thorr Bandhhan Mukath Karae ||3||

Chanting the Naam, Ugar Sain obtained salvation; his bonds were broken, and he was liberated. ||3||

ਮਾਰੂ (ਮਃ ੪) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੯
Raag Maaroo Guru Ram Das


ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ

Jan Ko Aap Anugrahu Keeaa Har Angeekaar Karae ||

God Himself takes pity on His humble servants, and makes them His own.

ਮਾਰੂ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੯
Raag Maaroo Guru Ram Das


ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ

Saevak Paij Rakhai Maeraa Govidh Saran Parae Oudhharae ||

My Lord of the Universe saves the honor of His servants; those who seek His Sanctuary are saved.

ਮਾਰੂ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੦
Raag Maaroo Guru Ram Das


ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥੪॥੧॥

Jan Naanak Har Kirapaa Dhhaaree Our Dhhariou Naam Harae ||4||1||

The Lord has showered servant Nanak with His Mercy; he has enshrined the Lord's Name within his heart. ||4||1||

ਮਾਰੂ (ਮਃ ੪) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੯੫ ਪੰ. ੧੦
Raag Maaroo Guru Ram Das