akhee baajhhu veykhnaa vinu kannaa sunnaa
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥


ਸਲੋਕੁ ਮਃ

Salok Ma 2 ||

Shalok, Second Mehl:

ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੩੯


ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ

Akhee Baajhahu Vaekhanaa Vin Kannaa Sunanaa ||

To see without eyes; to hear without ears;

ਮਾਝ ਵਾਰ (ਮਃ ੧) (੩) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੨
Raag Maajh Guru Angad Dev


ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ

Pairaa Baajhahu Chalanaa Vin Hathhaa Karanaa ||

To walk without feet; to work without hands;

ਮਾਝ ਵਾਰ (ਮਃ ੧) (੩) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੨
Raag Maajh Guru Angad Dev


ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ

Jeebhai Baajhahu Bolanaa Eio Jeevath Maranaa ||

To speak without a tongue-like this, one remains dead while yet alive.

ਮਾਝ ਵਾਰ (ਮਃ ੧) (੩) ਸ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੨
Raag Maajh Guru Angad Dev


ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

Naanak Hukam Pashhaan Kai Tho Khasamai Milanaa ||1||

O Nanak, recognize the Hukam of the Lord's Command, and merge with your Lord and Master. ||1||

ਮਾਝ ਵਾਰ (ਮਃ ੧) (੩) ਸ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੩
Raag Maajh Guru Angad Dev


ਮਃ

Ma 2 ||

Second Mehl:

ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੩੯


ਦਿਸੈ ਸੁਣੀਐ ਜਾਣੀਐ ਸਾਉ ਪਾਇਆ ਜਾਇ

Dhisai Suneeai Jaaneeai Saao N Paaeiaa Jaae ||

He is seen, heard and known, but His subtle essence is not obtained.

ਮਾਝ ਵਾਰ (ਮਃ ੧) (੩) ਸ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੩
Raag Maajh Guru Angad Dev


ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ

Ruhalaa Ttunddaa Andhhulaa Kio Gal Lagai Dhhaae ||

How can the lame, armless and blind person run to embrace the Lord?

ਮਾਝ ਵਾਰ (ਮਃ ੧) (੩) ਸ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੪
Raag Maajh Guru Angad Dev


ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ

Bhai Kae Charan Kar Bhaav Kae Loein Surath Karaee ||

Let the Fear of God be your feet, and let His Love be your hands; let His Understanding be your eyes.

ਮਾਝ ਵਾਰ (ਮਃ ੧) (੩) ਸ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੪
Raag Maajh Guru Angad Dev


ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

Naanak Kehai Siaaneeeae Eiv Kanth Milaavaa Hoe ||2||

Says Nanak, in this way, O wise soul-bride, you shall be united with your Husband Lord. ||2||

ਮਾਝ ਵਾਰ (ਮਃ ੧) (੩) ਸ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੫
Raag Maajh Guru Angad Dev


ਪਉੜੀ

Pourree ||

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੯


ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ

Sadhaa Sadhaa Thoon Eaek Hai Thudhh Dhoojaa Khael Rachaaeiaa ||

Forever and ever, You are the only One; You set the play of duality in motion.

ਮਾਝ ਵਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੫
Raag Maajh Guru Angad Dev


ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ

Houmai Garab Oupaae Kai Lobh Anthar Janthaa Paaeiaa ||

You created egotism and arrogant pride, and You placed greed within our beings.

ਮਾਝ ਵਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੬
Raag Maajh Guru Angad Dev


ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ

Jio Bhaavai Thio Rakh Thoo Sabh Karae Thaeraa Karaaeiaa ||

Keep me as it pleases Your Will; everyone acts as You cause them to act.

ਮਾਝ ਵਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੬
Raag Maajh Guru Angad Dev


ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ

Eikanaa Bakhasehi Mael Laihi Guramathee Thudhhai Laaeiaa ||

Some are forgiven, and merge with You; through the Guru's Teachings, we are joined to You.

ਮਾਝ ਵਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੭
Raag Maajh Guru Angad Dev


ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਭਾਇਆ

Eik Kharrae Karehi Thaeree Chaakaree Vin Naavai Hor N Bhaaeiaa ||

Some stand and serve You; without the Name, nothing else pleases them.

ਮਾਝ ਵਾਰ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੭
Raag Maajh Guru Angad Dev


ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ

Hor Kaar Vaekaar Hai Eik Sachee Kaarai Laaeiaa ||

Any other task would be worthless to them-You have enjoined them to Your True Service.

ਮਾਝ ਵਾਰ (ਮਃ ੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੮
Raag Maajh Guru Angad Dev


ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ

Puth Kalath Kuttanb Hai Eik Alipath Rehae Jo Thudhh Bhaaeiaa ||

In the midst of children, spouse and relations, some still remain detached; they are pleasing to Your Will.

ਮਾਝ ਵਾਰ (ਮਃ ੧) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੮
Raag Maajh Guru Angad Dev


ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥

Ouhi Andharahu Baaharahu Niramalae Sachai Naae Samaaeiaa ||3||

Inwardly and outwardly, they are pure, and they are absorbed in the True Name. ||3||

ਮਾਝ ਵਾਰ (ਮਃ ੧) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੯
Raag Maajh Guru Angad Dev