beyd puraan kathey suney haarey munee aneykaa
ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥


ਮਾਰੂ ਅਸਟਪਦੀਆ ਮਹਲਾ ਘਰੁ

Maaroo Asattapadheeaa Mehalaa 1 Ghar 1

Maaroo, Ashtapadees, First Mehl, First House:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੦੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੦੮


ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ

Baedh Puraan Kathhae Sunae Haarae Munee Anaekaa ||

Reciting and listening to the Vedas and the Puraanas, countless wise men have grown weary.

ਮਾਰੂ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੭
Raag Maaroo Guru Nanak Dev


ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ

Athasath Theerathh Bahu Ghanaa Bhram Thhaakae Bhaekhaa ||

So many in their various religious robes have grown weary, wandering to the sixty-eight sacred shrines of pilgrimage.

ਮਾਰੂ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੭
Raag Maaroo Guru Nanak Dev


ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥੧॥

Saacho Saahib Niramalo Man Maanai Eaekaa ||1||

The True Lord and Master is immaculate and pure. The mind is satisfied only by the One Lord. ||1||

ਮਾਰੂ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੭
Raag Maaroo Guru Nanak Dev


ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ

Thoo Ajaraavar Amar Thoo Sabh Chaalanehaaree ||

You are eternal; You do not grow old. All others pass away.

ਮਾਰੂ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੮
Raag Maaroo Guru Nanak Dev


ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥੧॥ ਰਹਾਉ

Naam Rasaaein Bhaae Lai Parehar Dhukh Bhaaree ||1|| Rehaao ||

One who lovingly focuses on the Naam, the source of nectar - his pains are taken away. ||1||Pause||

ਮਾਰੂ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੮ ਪੰ. ੧੮
Raag Maaroo Guru Nanak Dev


ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ

Har Parreeai Har Bujheeai Guramathee Naam Oudhhaaraa ||

Study the Lord's Name, and understand the Lord's Name; follow the Guru's Teachings, and through the Naam, you shall be saved.

ਮਾਰੂ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੧
Raag Maaroo Guru Nanak Dev


ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ

Gur Poorai Pooree Math Hai Poorai Sabadh Beechaaraa ||

Perfect are the Teachings of the Perfect Guru; contemplate the Perfect Word of the Shabad.

ਮਾਰੂ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੧
Raag Maaroo Guru Nanak Dev


ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥੨॥

Athasath Theerathh Har Naam Hai Kilavikh Kaattanehaaraa ||2||

The Lord's Name is the sixty-eight sacred shrines of pilgrimage, and the Eradicator of sins. ||2||

ਮਾਰੂ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੨
Raag Maaroo Guru Nanak Dev


ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ

Jal Bilovai Jal Mathhai Thath Lorrai Andhh Agiaanaa ||

The blind ignorant mortal stirs the water and churns the water, wishing to obtain butter.

ਮਾਰੂ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੨
Raag Maaroo Guru Nanak Dev


ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ

Guramathee Dhadhh Mathheeai Anmrith Paaeeai Naam Nidhhaanaa ||

Following the Guru's Teachings, one churns the cream, and the treasure of the Ambrosial Naam is obtained.

ਮਾਰੂ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੩
Raag Maaroo Guru Nanak Dev


ਮਨਮੁਖ ਤਤੁ ਜਾਣਨੀ ਪਸੂ ਮਾਹਿ ਸਮਾਨਾ ॥੩॥

Manamukh Thath N Jaananee Pasoo Maahi Samaanaa ||3||

The self-willed manmukh is a beast; he does not know the essence of reality that is contained within himself. ||3||

ਮਾਰੂ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੩
Raag Maaroo Guru Nanak Dev


ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ

Houmai Maeraa Maree Mar Mar Janmai Vaaro Vaar ||

Dying in egotism and self-conceit, one dies, and dies again, only to be reincarnated over and over again.

ਮਾਰੂ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੪
Raag Maaroo Guru Nanak Dev


ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਦੂਜੀ ਵਾਰ

Gur Kai Sabadhae Jae Marai Fir Marai N Dhoojee Vaar ||

But when he dies in the Word of the Guru's Shabad, then he does not die, ever again.

ਮਾਰੂ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੪
Raag Maaroo Guru Nanak Dev


ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥੪॥

Guramathee Jagajeevan Man Vasai Sabh Kul Oudhhaaranehaar ||4||

When he follows the Guru's Teachings, and enshrines the Lord, the Life of the World, within his mind, he redeems all his generations. ||4||

ਮਾਰੂ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੫
Raag Maaroo Guru Nanak Dev


ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ

Sachaa Vakhar Naam Hai Sachaa Vaapaaraa ||

The Naam, the Name of the Lord, is the true object, the true commodity.

ਮਾਰੂ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੫
Raag Maaroo Guru Nanak Dev


ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ

Laahaa Naam Sansaar Hai Guramathee Veechaaraa ||

The Naam is the only true profit in this world. Follow the Guru's Teachings, and contemplate it.

ਮਾਰੂ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੬
Raag Maaroo Guru Nanak Dev


ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥੫॥

Dhoojai Bhaae Kaar Kamaavanee Nith Thottaa Saisaaraa ||5||

To work in the love of duality, brings constant loss in this world. ||5||

ਮਾਰੂ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੬
Raag Maaroo Guru Nanak Dev


ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ

Saachee Sangath Thhaan Sach Sachae Ghar Baaraa ||

True is one's association, true is one's place,

ਮਾਰੂ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੭
Raag Maaroo Guru Nanak Dev


ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ

Sachaa Bhojan Bhaao Sach Sach Naam Adhhaaraa ||

And true is one's hearth and home, when one has the support of the Naam.

ਮਾਰੂ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੭
Raag Maaroo Guru Nanak Dev


ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ ॥੬॥

Sachee Baanee Santhokhiaa Sachaa Sabadh Veechaaraa ||6||

Contemplating the True Word of the Guru's Bani, and the True Word of the Shabad, one becomes content. ||6||

ਮਾਰੂ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੭
Raag Maaroo Guru Nanak Dev


ਰਸ ਭੋਗਣ ਪਾਤਿਸਾਹੀਆ ਦੁਖ ਸੁਖ ਸੰਘਾਰਾ

Ras Bhogan Paathisaaheeaa Dhukh Sukh Sanghaaraa ||

Enjoying princely pleasures, one shall be destroyed in pain and pleasure.

ਮਾਰੂ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੮
Raag Maaroo Guru Nanak Dev


ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ

Mottaa Naao Dhharaaeeai Gal Aougan Bhaaraa ||

Adopting a name of greatness, one strings heavy sins around his neck.

ਮਾਰੂ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੮
Raag Maaroo Guru Nanak Dev


ਮਾਣਸ ਦਾਤਿ ਹੋਵਈ ਤੂ ਦਾਤਾ ਸਾਰਾ ॥੭॥

Maanas Dhaath N Hovee Thoo Dhaathaa Saaraa ||7||

Mankind cannot give gifts; You alone are the Giver of everything. ||7||

ਮਾਰੂ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੯
Raag Maaroo Guru Nanak Dev


ਅਗਮ ਅਗੋਚਰੁ ਤੂ ਧਣੀ ਅਵਿਗਤੁ ਅਪਾਰਾ

Agam Agochar Thoo Dhhanee Avigath Apaaraa ||

You are inaccessible and unfathomable; O Lord, You are imperishable and infinite.

ਮਾਰੂ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੯
Raag Maaroo Guru Nanak Dev


ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ

Gur Sabadhee Dhar Joeeai Mukathae Bhanddaaraa ||

Through the Word of the Guru's Shabad, seeking at the Lord's Door, one finds the treasure of liberation.

ਮਾਰੂ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੧੦
Raag Maaroo Guru Nanak Dev


ਨਾਨਕ ਮੇਲੁ ਚੂਕਈ ਸਾਚੇ ਵਾਪਾਰਾ ॥੮॥੧॥

Naanak Mael N Chookee Saachae Vaapaaraa ||8||1||

O Nanak, this union is not broken, if one deals in the merchandise of Truth. ||8||1||

ਮਾਰੂ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੯ ਪੰ. ੧੦
Raag Maaroo Guru Nanak Dev