aavau vannau dummnee kitee mitr kareyu
ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੪


ਮਾਰੂ ਕਾਫੀ ਮਹਲਾ ਘਰੁ

Maaroo Kaafee Mehalaa 1 Ghar 2 ||

Maaroo, Kaafee, First Mehl, Second House:

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੪


ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ

Aavo Vannjo Ddunmanee Kithee Mithr Karaeo ||

The double-minded person comes and goes, and has numerous friends.

ਮਾਰੂ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੫
Raag Maaroo Kaafee Guru Nanak Dev


ਸਾ ਧਨ ਢੋਈ ਲਹੈ ਵਾਢੀ ਕਿਉ ਧੀਰੇਉ ॥੧॥

Saa Dhhan Dtoee N Lehai Vaadtee Kio Dhheeraeo ||1||

The soul-bride is separated from her Lord, and she has no place of rest; how can she be comforted? ||1||

ਮਾਰੂ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੫
Raag Maaroo Kaafee Guru Nanak Dev


ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ

Maiddaa Man Rathaa Aapanarrae Pir Naal ||

My mind is attuned to the Love of my Husband Lord.

ਮਾਰੂ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੬
Raag Maaroo Kaafee Guru Nanak Dev


ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ

Ho Ghol Ghumaaee Khanneeai Keethee Hik Bhoree Nadhar Nihaal ||1|| Rehaao ||

I am devoted, dedicated, a sacrifice to the Lord; if only He would bless me with His Glance of Grace, even for an instant! ||1||Pause||

ਮਾਰੂ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੬
Raag Maaroo Kaafee Guru Nanak Dev


ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ

Paeeearrai Ddohaaganee Saahurarrai Kio Jaao ||

I am a rejected bride, abandoned in my parents' home; how can I go to my in-laws now?

ਮਾਰੂ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੭
Raag Maaroo Kaafee Guru Nanak Dev


ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥

Mai Gal Aougan Mutharree Bin Pir Jhoor Maraao ||2||

I wear my faults around my neck; without my Husband Lord, I am grieving, and wasting away to death. ||2||

ਮਾਰੂ (ਮਃ ੧) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੭
Raag Maaroo Kaafee Guru Nanak Dev


ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ

Paeeearrai Pir Sanmalaa Saahurarrai Ghar Vaas ||

But if, in my parents' home, I remember my Husband Lord, then I will come to dwell in the home of my in-laws yet.

ਮਾਰੂ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੮
Raag Maaroo Kaafee Guru Nanak Dev


ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥

Sukh Savandhh Sohaaganee Pir Paaeiaa Gunathaas ||3||

The happy soul-brides sleep in peace; they find their Husband Lord, the treasure of virtue. ||3||

ਮਾਰੂ (ਮਃ ੧) ਅਸਟ. (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੮
Raag Maaroo Kaafee Guru Nanak Dev


ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ

Laef Nihaalee Patt Kee Kaaparr Ang Banaae ||

Their blankets and mattresses are made of silk, and so are the clothes on their bodies.

ਮਾਰੂ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੯
Raag Maaroo Kaafee Guru Nanak Dev


ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥

Pir Muthee Ddohaaganee Thin Ddukhee Rain Vihaae ||4||

The Lord rejects the impure soul-brides. Their life-night passes in misery. ||4||

ਮਾਰੂ (ਮਃ ੧) ਅਸਟ. (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੪ ਪੰ. ੧੯
Raag Maaroo Kaafee Guru Nanak Dev


ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ

Kithee Chakho Saaddarrae Kithee Vaes Karaeo ||

I have tasted many flavors, and worn many robes,

ਮਾਰੂ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧
Raag Maaroo Kaafee Guru Nanak Dev


ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥

Pir Bin Joban Baadh Gaeiam Vaadtee Jhooraedhee Jhooraeo ||5||

But without my Husband Lord, my youth is slipping away uselessly; I am separated from Him, and I cry out in pain. ||5||

ਮਾਰੂ (ਮਃ ੧) ਅਸਟ. (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੧
Raag Maaroo Kaafee Guru Nanak Dev


ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ

Sachae Sandhaa Sadharraa Suneeai Gur Veechaar ||

I have heard the True Lord's message, contemplating the Guru.

ਮਾਰੂ (ਮਃ ੧) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੨
Raag Maaroo Kaafee Guru Nanak Dev


ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥

Sachae Sachaa Baihanaa Nadharee Nadhar Piaar ||6||

True is the home of the True Lord; by His Gracious Grace, I love Him. ||6||

ਮਾਰੂ (ਮਃ ੧) ਅਸਟ. (੯) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੨
Raag Maaroo Kaafee Guru Nanak Dev


ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ

Giaanee Anjan Sach Kaa Ddaekhai Ddaekhanehaar ||

The spiritual teacher applies the ointment of Truth to his eyes, and sees God, the Seer.

ਮਾਰੂ (ਮਃ ੧) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੩
Raag Maaroo Kaafee Guru Nanak Dev


ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥

Guramukh Boojhai Jaaneeai Houmai Garab Nivaar ||7||

The Gurmukh comes to know and understand; ego and pride are subdued. ||7||

ਮਾਰੂ (ਮਃ ੧) ਅਸਟ. (੯) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੩
Raag Maaroo Kaafee Guru Nanak Dev


ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ

Tho Bhaavan Tho Jaeheeaa Moo Jaeheeaa Kitheeaah ||

O Lord, You are pleased with those who are like Yourself; there are many more like me.

ਮਾਰੂ (ਮਃ ੧) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੩
Raag Maaroo Kaafee Guru Nanak Dev


ਨਾਨਕ ਨਾਹੁ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥

Naanak Naahu N Veeshhurrai Thin Sachai Ratharreeaah ||8||1||9||

O Nanak, the Husband does not separate from those who are imbued with Truth. ||8||1||9||

ਮਾਰੂ (ਮਃ ੧) ਅਸਟ. (੯) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੫ ਪੰ. ੪
Raag Maaroo Kaafee Guru Nanak Dev