vinu gaahak gunu veycheeai tau gunu sahgho jaai
ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ ॥


ਮਾਰੂ ਵਾਰ ਮਹਲਾ

Maaroo Vaar Mehalaa 3

Vaar Of Maaroo, Third Mehl:

ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੬


ਸਲੋਕੁ ਮਃ

Salok Ma 1 ||

Shalok, First Mehl:

ਮਾਰੂ ਵਾਰ:੧ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੮੬


ਵਿਣੁ ਗਾਹਕ ਗੁਣੁ ਵੇਚੀਐ ਤਉ ਗੁਣੁ ਸਹਘੋ ਜਾਇ

Vin Gaahak Gun Vaecheeai Tho Gun Sehagho Jaae ||

If virtue is sold when there is no buyer, then it is sold very cheap.

ਮਾਰੂ ਵਾਰ¹ (ਮਃ ੩) (੧) ਸ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੯
Raag Maaroo Guru Nanak Dev


ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ

Gun Kaa Gaahak Jae Milai Tho Gun Laakh Vikaae ||

But if one meets a buyer of virtue, then virtue sells for hundreds of thousands.

ਮਾਰੂ ਵਾਰ¹ (ਮਃ ੩) (੧) ਸ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੬ ਪੰ. ੧੯
Raag Maaroo Guru Nanak Dev


ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ

Gun Thae Gun Mil Paaeeai Jae Sathigur Maahi Samaae ||

Meeting with a virtuous person, virtue is obtained, and one is immersed in the True Guru.

ਮਾਰੂ ਵਾਰ¹ (ਮਃ ੩) (੧) ਸ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧
Raag Maaroo Guru Nanak Dev


ਮਦ਼ਲਿ ਅਮਦ਼ਲੁ ਪਾਈਐ ਵਣਜਿ ਲੀਜੈ ਹਾਟਿ

Muol Amuol N Paaeeai Vanaj N Leejai Haatt ||

Priceless virtues are not obtained for any price; they cannot be purchased in a store.

ਮਾਰੂ ਵਾਰ¹ (ਮਃ ੩) (੧) ਸ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੧
Raag Maaroo Guru Nanak Dev


ਨਾਨਕ ਪੂਰਾ ਤੋਲੁ ਹੈ ਕਬਹੁ ਹੋਵੈ ਘਾਟਿ ॥੧॥

Naanak Pooraa Thol Hai Kabahu N Hovai Ghaatt ||1||

O Nanak, their weight is full and perfect; it never decreases at all. ||1||

ਮਾਰੂ ਵਾਰ¹ (ਮਃ ੩) (੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੨
Raag Maaroo Guru Nanak Dev


ਮਃ

Ma 4 ||

Fourth Mehl:

ਮਾਰੂ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦੮੭


ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ

Naam Vihoonae Bharamasehi Aavehi Jaavehi Neeth ||

Without the Naam, the Name of the Lord, they wander around, continually coming and going in reincarnation.

ਮਾਰੂ ਵਾਰ¹ (ਮਃ ੩) (੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੨
Raag Maaroo Guru Ram Das


ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ

Eik Baandhhae Eik Dteeliaa Eik Sukheeeae Har Preeth ||

Some are in bondage, and some are set free; some are happy in the Love of the Lord.

ਮਾਰੂ ਵਾਰ¹ (ਮਃ ੩) (੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੩
Raag Maaroo Guru Ram Das


ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥

Naanak Sachaa Mann Lai Sach Karanee Sach Reeth ||2||

O Nanak, believe in the True Lord, and practice Truth, through the lifestyle of Truth. ||2||

ਮਾਰੂ ਵਾਰ¹ (ਮਃ ੩) (੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੩
Raag Maaroo Guru Ram Das


ਪਉੜੀ

Pourree ||

Pauree:

ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੮੭


ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ

Gur Thae Giaan Paaeiaa Ath Kharrag Karaaraa ||

From the Guru, I have obtained the supremely powerful sword of spiritual wisdom.

ਮਾਰੂ ਵਾਰ¹ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੪
Raag Maaroo Guru Ram Das


ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ

Dhoojaa Bhram Garr Kattiaa Mohu Lobh Ahankaaraa ||

I have cut down the fortress of duality and doubt, attachment, greed and egotism.

ਮਾਰੂ ਵਾਰ¹ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੪
Raag Maaroo Guru Ram Das


ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ

Har Kaa Naam Man Vasiaa Gur Sabadh Veechaaraa ||

The Name of the Lord abides within my mind; I contemplate the Word of the Guru's Shabad.

ਮਾਰੂ ਵਾਰ¹ (ਮਃ ੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੫
Raag Maaroo Guru Ram Das


ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ

Sach Sanjam Math Oothamaa Har Lagaa Piaaraa ||

Through Truth, self-discipline and sublime understanding, the Lord has become very dear to me.

ਮਾਰੂ ਵਾਰ¹ (ਮਃ ੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੫
Raag Maaroo Guru Ram Das


ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥

Sabh Sacho Sach Varathadhaa Sach Sirajanehaaraa ||1||

Truly, truly, the True Creator Lord is all-pervading. ||1||

ਮਾਰੂ ਵਾਰ¹ (ਮਃ ੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੮੭ ਪੰ. ੫
Raag Maaroo Guru Ram Das