jin kau andri giaanu nahee bhai kee naahee bind
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥


ਸਲੋਕ ਮਃ

Salok Ma 3 ||

Shalok, Third Mehl:

ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩


ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ

Jin Ko Andhar Giaan Nehee Bhai Kee Naahee Bindh ||

Those who do not have spiritual wisdom within, do not have even an iota of the Fear of God.

ਮਾਰੂ ਵਾਰ¹ (ਮਃ ੩) (੨੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੭
Raag Maaroo Guru Amar Das


ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥

Naanak Mueiaa Kaa Kiaa Maaranaa J Aap Maarae Govindh ||1||

O Nanak, why kill those who are already dead? The Lord of the Universe Himself has killed them. ||1||

ਮਾਰੂ ਵਾਰ¹ (ਮਃ ੩) (੨੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੮
Raag Maaroo Guru Amar Das


ਮਃ

Ma 3 ||

Third Mehl:

ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੩


ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ

Man Kee Pathree Vaachanee Sukhee Hoo Sukh Saar ||

To read the horoscope of the mind, is the most sublime joyful peace.

ਮਾਰੂ ਵਾਰ¹ (ਮਃ ੩) (੨੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੯
Raag Maaroo Guru Amar Das


ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ

So Braahaman Bhalaa Aakheeai J Boojhai Breham Beechaar ||

He alone is called a good Brahmin, who understands God in contemplative meditation.

ਮਾਰੂ ਵਾਰ¹ (ਮਃ ੩) (੨੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੯
Raag Maaroo Guru Amar Das


ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ

Har Saalaahae Har Parrai Gur Kai Sabadh Veechaar ||

He praises the Lord, and reads of the Lord, and contemplates the Word of the Guru's Shabad.

ਮਾਰੂ ਵਾਰ¹ (ਮਃ ੩) (੨੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੩ ਪੰ. ੧੯
Raag Maaroo Guru Amar Das


ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ

Aaeiaa Ouhu Paravaan Hai J Kul Kaa Karae Oudhhaar ||

Celebrated and approved is the coming into the world of such a person, who saves all his generations as well.

ਮਾਰੂ ਵਾਰ¹ (ਮਃ ੩) (੨੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧
Raag Maaroo Guru Amar Das


ਅਗੈ ਜਾਤਿ ਪੁਛੀਐ ਕਰਣੀ ਸਬਦੁ ਹੈ ਸਾਰੁ

Agai Jaath N Pushheeai Karanee Sabadh Hai Saar ||

Hereafter, no one is questioned about social status; excellent and sublime is the practice of the Word of the Shabad.

ਮਾਰੂ ਵਾਰ¹ (ਮਃ ੩) (੨੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੧
Raag Maaroo Guru Amar Das


ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ

Hor Koorr Parranaa Koorr Kamaavanaa Bikhiaa Naal Piaar ||

Other study is false, and other actions are false; such people are in love with poison.

ਮਾਰੂ ਵਾਰ¹ (ਮਃ ੩) (੨੨) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੨
Raag Maaroo Guru Amar Das


ਅੰਦਰਿ ਸੁਖੁ ਹੋਵਈ ਮਨਮੁਖ ਜਨਮੁ ਖੁਆਰੁ

Andhar Sukh N Hovee Manamukh Janam Khuaar ||

They do not find any peace within themselves; the self-willed manmukhs waste away their lives.

ਮਾਰੂ ਵਾਰ¹ (ਮਃ ੩) (੨੨) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੨
Raag Maaroo Guru Amar Das


ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥

Naanak Naam Rathae Sae Oubarae Gur Kai Haeth Apaar ||2||

O Nanak, those who are attuned to the Naam are saved; they have infinite love for the Guru. ||2||

ਮਾਰੂ ਵਾਰ¹ (ਮਃ ੩) (੨੨) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੩
Raag Maaroo Guru Amar Das


ਪਉੜੀ

Pourree ||

Pauree:

ਮਾਰੂ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੦੯੪


ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ

Aapae Kar Kar Vaekhadhaa Aapae Sabh Sachaa ||

He Himself creates the creation, and gazes upon it; He Himself is totally True.

ਮਾਰੂ ਵਾਰ¹ (ਮਃ ੩) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੩
Raag Maaroo Guru Amar Das


ਜੋ ਹੁਕਮੁ ਬੂਝੈ ਖਸਮ ਕਾ ਸੋਈ ਨਰੁ ਕਚਾ

Jo Hukam N Boojhai Khasam Kaa Soee Nar Kachaa ||

One who does not understand the Hukam, the Command of his Lord and Master, is false.

ਮਾਰੂ ਵਾਰ¹ (ਮਃ ੩) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੪
Raag Maaroo Guru Amar Das


ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ

Jith Bhaavai Thith Laaeidhaa Guramukh Har Sachaa ||

By the Pleasure of His Will, the True Lord joins the Gurmukh to Himself.

ਮਾਰੂ ਵਾਰ¹ (ਮਃ ੩) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੪
Raag Maaroo Guru Amar Das


ਸਭਨਾ ਕਾ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ

Sabhanaa Kaa Saahib Eaek Hai Gur Sabadhee Rachaa ||

He is the One Lord and Master of all; through the Word of the Guru's Shabad, we are blended with Him.

ਮਾਰੂ ਵਾਰ¹ (ਮਃ ੩) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੫
Raag Maaroo Guru Amar Das


ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ

Guramukh Sadhaa Salaaheeai Sabh This Dhae Jachaa ||

The Gurmukhs praise Him forever; all are beggars of Him.

ਮਾਰੂ ਵਾਰ¹ (ਮਃ ੩) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੫
Raag Maaroo Guru Amar Das


ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥੨੨॥੧॥ ਸੁਧੁ

Jio Naanak Aap Nachaaeidhaa Thiv Hee Ko Nachaa ||22||1|| Sudhh ||

O Nanak, as He Himself makes us dance, we dance. ||22||1|| Sudh||

ਮਾਰੂ ਵਾਰ¹ (ਮਃ ੩) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੪ ਪੰ. ੫
Raag Maaroo Guru Amar Das