Firadhaa Kithai Haal Jaa Dditham Thaa Man Dhhraapiaa ||1||
ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥

This shabad deykhan koo mustaaku mukhu kijeyhaa tau dhanee is by Guru Arjan Dev in Raag Maaroo on Ang 1096 of Sri Guru Granth Sahib.

ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੬


ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ

Ddaekhan Koo Musathaak Mukh Kijaehaa Tho Dhhanee ||

I am so eager to see You, O Lord; what does Your face look like?

ਮਾਰੂ ਵਾਰ² (ਮਃ ੫) (੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੯
Raag Maaroo Guru Arjan Dev


ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥

Firadhaa Kithai Haal Jaa Dditham Thaa Man Dhhraapiaa ||1||

I wandered around in such a miserable state, but when I saw You, my mind was comforted and consoled. ||1||

ਮਾਰੂ ਵਾਰ² (ਮਃ ੫) (੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੬ ਪੰ. ੧੯
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੭


ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ

Dhukheeaa Dharadh Ghanae Vaedhan Jaanae Thoo Dhhanee ||

The miserable endure so much suffering and pain; You alone know their pain, Lord.

ਮਾਰੂ ਵਾਰ² (ਮਃ ੫) (੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧
Raag Maaroo Guru Arjan Dev


ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥

Jaanaa Lakh Bhavae Piree Ddikhandho Thaa Jeevasaa ||2||

I may know hundreds of thousands of remedies, but I shall live only if I see my Husband Lord. ||2||

ਮਾਰੂ ਵਾਰ² (ਮਃ ੫) (੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੭


ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ

Dtehadhee Jaae Karaar Vehan Vehandhae Mai Ddithiaa ||

I have seen the river-bank washed away by the raging waters of the river.

ਮਾਰੂ ਵਾਰ² (ਮਃ ੫) (੮) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੨
Raag Maaroo Guru Arjan Dev


ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥

Saeee Rehae Amaan Jinaa Sathigur Bhaettiaa ||3||

They alone remain intact, who meet with the True Guru. ||3||

ਮਾਰੂ ਵਾਰ² (ਮਃ ੫) (੮) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੨
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੭


ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਵਿਆਪੈ

Jis Jan Thaeree Bhukh Hai This Dhukh N Viaapai ||

No pain afflicts that humble being who hungers for You, Lord.

ਮਾਰੂ ਵਾਰ² (ਮਃ ੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੩
Raag Maaroo Guru Arjan Dev


ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ

Jin Jan Guramukh Bujhiaa S Chahu Kunddee Jaapai ||

That humble Gurmukh who understands, is celebrated in the four directions.

ਮਾਰੂ ਵਾਰ² (ਮਃ ੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੩
Raag Maaroo Guru Arjan Dev


ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ

Jo Nar Ous Kee Saranee Parai This Kanbehi Paapai ||

Sins run away from that man, who seeks the Sanctuary of the Lord.

ਮਾਰੂ ਵਾਰ² (ਮਃ ੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੪
Raag Maaroo Guru Arjan Dev


ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ

Janam Janam Kee Mal Outharai Gur Dhhoorree Naapai ||

The filth of countless incarnations is washed away, bathing in the dust of the Guru's feet.

ਮਾਰੂ ਵਾਰ² (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੪
Raag Maaroo Guru Arjan Dev


ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਸੰਤਾਪੈ

Jin Har Bhaanaa Manniaa This Sog N Santhaapai ||

Whoever submits to the Lord's Will does not suffer in sorrow.

ਮਾਰੂ ਵਾਰ² (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੫
Raag Maaroo Guru Arjan Dev


ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ

Har Jeeo Thoo Sabhanaa Kaa Mith Hai Sabh Jaanehi Aapai ||

O Dear Lord, You are the friend of all; all believe that You are theirs.

ਮਾਰੂ ਵਾਰ² (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੫
Raag Maaroo Guru Arjan Dev


ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ

Aisee Sobhaa Janai Kee Jaevadd Har Parathaapai ||

The glory of the Lord's humble servant is as great as the Glorious Radiance of the Lord.

ਮਾਰੂ ਵਾਰ² (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੬
Raag Maaroo Guru Arjan Dev


ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥

Sabh Anthar Jan Varathaaeiaa Har Jan Thae Jaapai ||8||

Among all, His humble servant is pre-eminent; through His humble servant, the Lord is known. ||8||

ਮਾਰੂ ਵਾਰ² (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੬
Raag Maaroo Guru Arjan Dev