jaa chhutey taa khaaku too sunnee kantu na jaanhee
ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥


ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੭


ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਜਾਣਹੀ

Jaa Shhuttae Thaa Khaak Thoo Sunnjee Kanth N Jaanehee ||

When the soul leaves, you shall become dust, O vacant body; why do you not realize your Husband Lord?

ਮਾਰੂ ਵਾਰ² (ਮਃ ੫) (੧੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੪
Raag Maaroo Guru Arjan Dev


ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥

Dhurajan Saethee Naehu Thoo Kai Gun Har Rang Maanehee ||1||

You are in love with evil people; by what virtues will you enjoy the Lord's Love? ||1||

ਮਾਰੂ ਵਾਰ² (ਮਃ ੫) (੧੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੪
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੭


ਨਾਨਕ ਜਿਸੁ ਬਿਨੁ ਘੜੀ ਜੀਵਣਾ ਵਿਸਰੇ ਸਰੈ ਬਿੰਦ

Naanak Jis Bin Gharree N Jeevanaa Visarae Sarai N Bindh ||

O Nanak, without Him, you cannot survive, even for an instant; you cannot afford to forget Him, even for a moment.

ਮਾਰੂ ਵਾਰ² (ਮਃ ੫) (੧੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੫
Raag Maaroo Guru Arjan Dev


ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥

This Sio Kio Man Rooseeai Jisehi Hamaaree Chindh ||2||

Why are you alienated from Him, O my mind? He takes care of you. ||2||

ਮਾਰੂ ਵਾਰ² (ਮਃ ੫) (੧੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੫
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੭


ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ

Rathae Rang Paarabreham Kai Man Than Ath Gulaal ||

Those who are imbued with the Love of the Supreme Lord God, their minds and bodies are colored deep crimson.

ਮਾਰੂ ਵਾਰ² (ਮਃ ੫) (੧੦) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੬
Raag Maaroo Guru Arjan Dev


ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥

Naanak Vin Naavai Aaloodhiaa Jithee Hor Khiaal ||3||

O Nanak, without the Name, other thoughts are polluted and corrupt. ||3||

ਮਾਰੂ ਵਾਰ² (ਮਃ ੫) (੧੦) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੭
Raag Maaroo Guru Arjan Dev


ਪਵੜੀ

Pavarree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੭


ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ

Har Jeeo Jaa Thoo Maeraa Mithra Hai Thaa Kiaa Mai Kaarraa ||

O Dear Lord, when You are my friend, what sorrow can afflict me?

ਮਾਰੂ ਵਾਰ² (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੭
Raag Maaroo Guru Arjan Dev


ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ

Jinee Thagee Jag Thagiaa Sae Thudhh Maar Nivaarraa ||

You have beaten off and destroyed the cheats that cheat the world.

ਮਾਰੂ ਵਾਰ² (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੮
Raag Maaroo Guru Arjan Dev


ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ

Gur Bhoujal Paar Langhaaeiaa Jithaa Paavaarraa ||

The Guru has carried me across the terrifying world-ocean, and I have won the battle.

ਮਾਰੂ ਵਾਰ² (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੮
Raag Maaroo Guru Arjan Dev


ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ

Guramathee Sabh Ras Bhogadhaa Vaddaa Aakhaarraa ||

Through the Guru's Teachings, I enjoy all the pleasures in the great world-arena.

ਮਾਰੂ ਵਾਰ² (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੯
Raag Maaroo Guru Arjan Dev


ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ

Sabh Eindhreeaa Vas Kar Dhitheeou Sathavanthaa Saarraa ||

The True Lord has brought all my senses and organs under my control.

ਮਾਰੂ ਵਾਰ² (ਮਃ ੫) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੭ ਪੰ. ੧੯
Raag Maaroo Guru Arjan Dev


ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ

Jith Laaeean Thithai Lagadheeaa Neh Khinjothaarraa ||

Wherever I join them, there they are joined; they do not struggle against me.

ਮਾਰੂ ਵਾਰ² (ਮਃ ੫) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧
Raag Maaroo Guru Arjan Dev


ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ

Jo Eishhee So Fal Paaeidhaa Gur Andhar Vaarraa ||

I obtain the fruits of my desires; the Guru has directed me within.

ਮਾਰੂ ਵਾਰ² (ਮਃ ੫) (੧੦):੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧
Raag Maaroo Guru Arjan Dev


ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥

Gur Naanak Thuthaa Bhaaeirahu Har Vasadhaa Naerraa ||10||

When Guru Nanak is pleased, O Siblings of Destiny, the Lord is seen to be dwelling near at hand. ||10||

ਮਾਰੂ ਵਾਰ² (ਮਃ ੫) (੧੦):੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੧
Raag Maaroo Guru Arjan Dev