jaa moonn aavahi chiti too taa habhey sukh lahaau
ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥


ਡਖਣੇ ਮਃ

Ddakhanae Ma 5 ||

Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ

Jaa Moon Aavehi Chith Thoo Thaa Habhae Sukh Lehaao ||

When You come into my consciousness, then I obtain all peace and comfort.

ਮਾਰੂ ਵਾਰ² (ਮਃ ੫) (੧੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੨
Raag Maaroo Guru Arjan Dev


ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥

Naanak Man Hee Manjh Rangaavalaa Piree Thehijaa Naao ||1||

Nanak: with Your Name within my mind, O my Husband Lord, I am filled with delight. ||1||

ਮਾਰੂ ਵਾਰ² (ਮਃ ੫) (੧੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੩
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਕਪੜ ਭੋਗ ਵਿਕਾਰ ਹਭੇ ਹੀ ਛਾਰ

Kaparr Bhog Vikaar Eae Habhae Hee Shhaar ||

Enjoyment of clothes and corrupt pleasures - all these are nothing more than dust.

ਮਾਰੂ ਵਾਰ² (ਮਃ ੫) (੧੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੩
Raag Maaroo Guru Arjan Dev


ਖਾਕੁ ਲਦ਼ੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥

Khaak Luorraedhaa Thann Khae Jo Rathae Dheedhaar ||2||

I long for the dust of the feet of those who are imbued with the Lord's Vision. ||2||

ਮਾਰੂ ਵਾਰ² (ਮਃ ੫) (੧੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੪
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ

Kiaa Thakehi Biaa Paas Kar Heearrae Hik Adhhaar ||

Why do you look in other directions? O my heart, take the Support of the Lord alone.

ਮਾਰੂ ਵਾਰ² (ਮਃ ੫) (੧੧) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੪
Raag Maaroo Guru Arjan Dev


ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥

Thheeo Santhan Kee Raen Jith Labhee Sukh Dhaathaar ||3||

Become the dust of the feet of the Saints, and find the Lord, the Giver of peace. ||3||

ਮਾਰੂ ਵਾਰ² (ਮਃ ੫) (੧੧) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੫
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੯੮


ਵਿਣੁ ਕਰਮਾ ਹਰਿ ਜੀਉ ਪਾਈਐ ਬਿਨੁ ਸਤਿਗੁਰ ਮਨੂਆ ਲਗੈ

Vin Karamaa Har Jeeo N Paaeeai Bin Sathigur Manooaa N Lagai ||

Without good karma, the Dear Lord is not found; without the True Guru, the mind is not joined to Him.

ਮਾਰੂ ਵਾਰ² (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੫
Raag Maaroo Guru Arjan Dev


ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਤਗੈ

Dhharam Dhheeraa Kal Andharae Eihu Paapee Mool N Thagai ||

Only the Dharma remains stable in this Dark Age of Kali Yuga; these sinners will not last at all.

ਮਾਰੂ ਵਾਰ² (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੬
Raag Maaroo Guru Arjan Dev


ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਲਗੈ

Ahi Kar Karae S Ahi Kar Paaeae Eik Gharree Muhath N Lagai ||

Whatever one does with this hand, he obtains with the other hand, without a moment's delay.

ਮਾਰੂ ਵਾਰ² (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੬
Raag Maaroo Guru Arjan Dev


ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਭਗੈ

Chaarae Jug Mai Sodhhiaa Vin Sangath Ahankaar N Bhagai ||

I have examined the four ages, and without the Sangat, the Holy Congregation, egotism does not depart.

ਮਾਰੂ ਵਾਰ² (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੭
Raag Maaroo Guru Arjan Dev


ਹਉਮੈ ਮੂਲਿ ਛੁਟਈ ਵਿਣੁ ਸਾਧੂ ਸਤਸੰਗੈ

Houmai Mool N Shhuttee Vin Saadhhoo Sathasangai ||

Egotism is never eradicated without the Saadh Sangat, the Company of the Holy.

ਮਾਰੂ ਵਾਰ² (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੭
Raag Maaroo Guru Arjan Dev


ਤਿਚਰੁ ਥਾਹ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ

Thichar Thhaah N Paavee Jichar Saahib Sio Man Bhangai ||

As long as one's mind is torn away from his Lord and Master, he finds no place of rest.

ਮਾਰੂ ਵਾਰ² (ਮਃ ੫) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੮
Raag Maaroo Guru Arjan Dev


ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ

Jin Jan Guramukh Saeviaa This Ghar Dheebaan Abhagai ||

That humble being, who, as Gurmukh, serves the Lord, has the Support of the Imperishable Lord in the home of his heart.

ਮਾਰੂ ਵਾਰ² (ਮਃ ੫) (੧੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੮
Raag Maaroo Guru Arjan Dev


ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥

Har Kirapaa Thae Sukh Paaeiaa Gur Sathigur Charanee Lagai ||11||

By the Lord's Grace, peace is obtained, and one is attached to the feet of the Guru, the True Guru. ||11||

ਮਾਰੂ ਵਾਰ² (ਮਃ ੫) (੧੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੯੮ ਪੰ. ੯
Raag Maaroo Guru Arjan Dev