Mai Naalahu Kadhae N Vishhurrai Har Pithaa Sabhanaa Galaa Laaeik ||21||
ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥

This shabad lagareeaa pireenni peykhndeeaa naa tipeeaa is by Guru Arjan Dev in Raag Maaroo on Ang 1101 of Sri Guru Granth Sahib.

ਸਲੋਕ ਡਖਣੇ ਮਃ

Salok Ddakhanae Ma 5 ||

Shalok, Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧


ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ

Lagarreeaa Pireeann Paekhandheeaa Naa Thipeeaa ||

I am centered and focused on my Beloved, but I am not satisfied, even by seeing Him.

ਮਾਰੂ ਵਾਰ² (ਮਃ ੫) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੪
Raag Maaroo Guru Arjan Dev


ਹਭ ਮਝਾਹੂ ਸੋ ਧਣੀ ਬਿਆ ਡਿਠੋ ਕੋਇ ॥੧॥

Habh Majhaahoo So Dhhanee Biaa N Dditho Koe ||1||

The Lord and Master is within all; I do not see any other. ||1||

ਮਾਰੂ ਵਾਰ² (ਮਃ ੫) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੪
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧


ਕਥੜੀਆ ਸੰਤਾਹ ਤੇ ਸੁਖਾਊ ਪੰਧੀਆ

Kathharreeaa Santhaah Thae Sukhaaoo Pandhheeaa ||

The sayings of the Saints are the paths of peace.

ਮਾਰੂ ਵਾਰ² (ਮਃ ੫) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੫
Raag Maaroo Guru Arjan Dev


ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥

Naanak Ladhharreeaa Thinnaah Jinaa Bhaag Mathhaaharrai ||2||

O Nanak, they alone obtain them, upon whose foreheads such destiny is written. ||2||

ਮਾਰੂ ਵਾਰ² (ਮਃ ੫) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੫
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧


ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ

Ddoongar Jalaa Thhalaa Bhoom Banaa Fal Kandharaa ||

He is totally permeating the mountains, oceans, deserts, lands, forests, orchards, caves,

ਮਾਰੂ ਵਾਰ² (ਮਃ ੫) (੨੧) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੬
Raag Maaroo Guru Arjan Dev


ਪਾਤਾਲਾ ਆਕਾਸ ਪੂਰਨੁ ਹਭ ਘਟਾ

Paathaalaa Aakaas Pooran Habh Ghattaa ||

The nether regions of the underworld, the Akaashic ethers of the skies, and all hearts.

ਮਾਰੂ ਵਾਰ² (ਮਃ ੫) (੨੧) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੬
Raag Maaroo Guru Arjan Dev


ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥

Naanak Paekh Jeeou Eikath Sooth Parotheeaa ||3||

Nanak sees that they are all strung on the same thread. ||3||

ਮਾਰੂ ਵਾਰ² (ਮਃ ੫) (੨੧) ਸ. (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੭
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੧


ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ

Har Jee Maathaa Har Jee Pithaa Har Jeeo Prathipaalak ||

The Dear Lord is my mother, the Dear Lord is my father; the Dear Lord cherishes and nurtures me.

ਮਾਰੂ ਵਾਰ² (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੭
Raag Maaroo Guru Arjan Dev


ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ

Har Jee Maeree Saar Karae Ham Har Kae Baalak ||

The Dear Lord takes care of me; I am the child of the Lord.

ਮਾਰੂ ਵਾਰ² (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੮
Raag Maaroo Guru Arjan Dev


ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ

Sehajae Sehaj Khilaaeidhaa Nehee Karadhaa Aalak ||

Slowly and steadily, He feeds me; He never fails.

ਮਾਰੂ ਵਾਰ² (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੮
Raag Maaroo Guru Arjan Dev


ਅਉਗਣੁ ਕੋ ਚਿਤਾਰਦਾ ਗਲ ਸੇਤੀ ਲਾਇਕ

Aougan Ko N Chithaaradhaa Gal Saethee Laaeik ||

He does not remind me of my faults; He hugs me close in His embrace.

ਮਾਰੂ ਵਾਰ² (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੯
Raag Maaroo Guru Arjan Dev


ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ

Muhi Mangaan Soee Dhaevadhaa Har Pithaa Sukhadhaaeik ||

Whatever I ask for, He give me; the Lord is my peace-giving father.

ਮਾਰੂ ਵਾਰ² (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੧ ਪੰ. ੧੯
Raag Maaroo Guru Arjan Dev


ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ

Giaan Raas Naam Dhhan Soupioun Eis Soudhae Laaeik ||

He has blessed me with the capital, the wealth of spiritual wisdom; He has made me worthy of this merchandise.

ਮਾਰੂ ਵਾਰ² (ਮਃ ੫) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੧
Raag Maaroo Guru Arjan Dev


ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ

Saajhee Gur Naal Behaaliaa Sarab Sukh Paaeik ||

He has made me a partner with the Guru; I have obtained all peace and comforts.

ਮਾਰੂ ਵਾਰ² (ਮਃ ੫) (੨੧):੭ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੧
Raag Maaroo Guru Arjan Dev


ਮੈ ਨਾਲਹੁ ਕਦੇ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥

Mai Naalahu Kadhae N Vishhurrai Har Pithaa Sabhanaa Galaa Laaeik ||21||

He is with me, and shall never separate from me; the Lord, my father, is potent to do everything. ||21||

ਮਾਰੂ ਵਾਰ² (ਮਃ ੫) (੨੧):੮ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੨
Raag Maaroo Guru Arjan Dev