naanak kacriaa siu tori dhoodhi sajan sant pakiaa
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥


ਸਲੋਕ ਡਖਣੇ ਮਃ

Salok Ddakhanae Ma 5 ||

Shalok, Dakhanay, Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੨


ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ

Naanak Kacharriaa Sio Thorr Dtoodt Sajan Santh Pakiaa ||

O Nanak, break away from the false, and seek out the Saints, your true friends.

ਮਾਰੂ ਵਾਰ² (ਮਃ ੫) (੨੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੩
Raag Maaroo Guru Arjan Dev


ਓਇ ਜੀਵੰਦੇ ਵਿਛੁੜਹਿ ਓਇ ਮੁਇਆ ਜਾਹੀ ਛੋੜਿ ॥੧॥

Oue Jeevandhae Vishhurrehi Oue Mueiaa N Jaahee Shhorr ||1||

The false shall leave you, even while you are still alive; but the Saints shall not forsake you, even when you are dead. ||1||

ਮਾਰੂ ਵਾਰ² (ਮਃ ੫) (੨੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੩
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੨


ਨਾਨਕ ਬਿਜੁਲੀਆ ਚਮਕੰਨਿ ਘੁਰਨ੍ਹ੍ਹਿ ਘਟਾ ਅਤਿ ਕਾਲੀਆ

Naanak Bijuleeaa Chamakann Ghuranih Ghattaa Ath Kaaleeaa ||

O Nanak, the lightning flashes, and thunder echoes in the dark black clouds.

ਮਾਰੂ ਵਾਰ² (ਮਃ ੫) (੨੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੪
Raag Maaroo Guru Arjan Dev


ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥

Barasan Maegh Apaar Naanak Sangam Piree Suhandheeaa ||2||

The downpour from the clouds is heavy; O Nanak, the soul-brides are exalted and embellished with their Beloved. ||2||

ਮਾਰੂ ਵਾਰ² (ਮਃ ੫) (੨੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੪
Raag Maaroo Guru Arjan Dev


ਮਃ

Ma 5 ||

Fifth Mehl:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੨


ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ

Jal Thhal Neer Bharae Seethal Pavan Jhulaaradhae ||

The ponds and the lands are overflowing with water, and the cold wind is blowing.

ਮਾਰੂ ਵਾਰ² (ਮਃ ੫) (੨੨) ਸ. (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੫
Raag Maaroo Guru Arjan Dev


ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ

Saejarreeaa Soeinn Heerae Laal Jarrandheeaa ||

Her bed is adorned with gold, diamonds and rubies;

ਮਾਰੂ ਵਾਰ² (ਮਃ ੫) (੨੨) ਸ. (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੫
Raag Maaroo Guru Arjan Dev


ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥

Subhar Kaparr Bhog Naanak Piree Vihoonee Thatheeaa ||3||

She is blessed with beautiful gowns and delicacies, O Nanak, but without her Beloved, she burns in agony. ||3||

ਮਾਰੂ ਵਾਰ² (ਮਃ ੫) (੨੨) ਸ. (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੬
Raag Maaroo Guru Arjan Dev


ਪਉੜੀ

Pourree ||

Pauree:

ਮਾਰੂ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੦੨


ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ

Kaaran Karathai Jo Keeaa Soee Hai Karanaa ||

He does the dees which the Creator causes him to do.

ਮਾਰੂ ਵਾਰ² (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੬
Raag Maaroo Guru Arjan Dev


ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ

Jae So Dhhaavehi Praaneeaa Paavehi Dhhur Lehanaa ||

Even if you run in hundreds of directions, O mortal, you shall still receive what you are pre-destined to receive.

ਮਾਰੂ ਵਾਰ² (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੭
Raag Maaroo Guru Arjan Dev


ਬਿਨੁ ਕਰਮਾ ਕਿਛੂ ਲਭਈ ਜੇ ਫਿਰਹਿ ਸਭ ਧਰਣਾ

Bin Karamaa Kishhoo N Labhee Jae Firehi Sabh Dhharanaa ||

Without good karma, you shall obtain nothing, even if you wander across the whole world.

ਮਾਰੂ ਵਾਰ² (ਮਃ ੫) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੭
Raag Maaroo Guru Arjan Dev


ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ

Gur Mil Bho Govindh Kaa Bhai Ddar Dhoor Karanaa ||

Meeting with the Guru, you shall know the Fear of God, and other fears shall be taken away.

ਮਾਰੂ ਵਾਰ² (ਮਃ ੫) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੮
Raag Maaroo Guru Arjan Dev


ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ

Bhai Thae Bairaag Oopajai Har Khojath Firanaa ||

Through the Fear of God, the attitude of detachment wells up, and one sets out in search of the Lord.

ਮਾਰੂ ਵਾਰ² (ਮਃ ੫) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੮
Raag Maaroo Guru Arjan Dev


ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਮਰਣਾ

Khojath Khojath Sehaj Oupajiaa Fir Janam N Maranaa ||

Searching and searching, intuitive wisdom wells up, and then, one is not born to die again.

ਮਾਰੂ ਵਾਰ² (ਮਃ ੫) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੮
Raag Maaroo Guru Arjan Dev


ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ

Hiaae Kamaae Dhhiaaeiaa Paaeiaa Saadhh Saranaa ||

Practicing meditation within my heart, I have found the Sanctuary of the Holy.

ਮਾਰੂ ਵਾਰ² (ਮਃ ੫) (੨੨):੭ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੯
Raag Maaroo Guru Arjan Dev


ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥

Bohithh Naanak Dhaeo Gur Jis Har Charraaeae This Bhoujal Tharanaa ||22||

Whoever the Lord places on the boat of Guru Nanak, is carried across the terrifying world-ocean. ||22||

ਮਾਰੂ ਵਾਰ² (ਮਃ ੫) (੨੨):੮ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੨ ਪੰ. ੧੦
Raag Maaroo Guru Arjan Dev