deyhee gaavaa jeeu dhar mahtau bashi panch kirasaanaa
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥


ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ

Dhaehee Gaavaa Jeeo Dhhar Mehatho Basehi Panch Kirasaanaa ||

The body is a village, and the soul is the owner and farmer; the five farm-hands live there.

ਮਾਰੂ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੮
Raag Maaroo Bhagat Kabir


ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਮਾਨਾ ॥੧॥

Nainoo Nakattoo Sravanoo Rasapath Eindhree Kehiaa N Maanaa ||1||

The eyes, nose, ears, tongue and sensory organs of touch do not obey any order. ||1||

ਮਾਰੂ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੮
Raag Maaroo Bhagat Kabir


ਬਾਬਾ ਅਬ ਬਸਉ ਇਹ ਗਾਉ

Baabaa Ab N Baso Eih Gaao ||

O father, now I shall not live in this village.

ਮਾਰੂ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੯
Raag Maaroo Bhagat Kabir


ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ

Gharee Gharee Kaa Laekhaa Maagai Kaaeithh Chaethoo Naao ||1|| Rehaao ||

The accountants summoned Chitar and Gupat, the recording scribes of the conscious and the unconscious, to ask for an account of each and every moment. ||1||Pause||

ਮਾਰੂ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੯
Raag Maaroo Bhagat Kabir


ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ

Dhharam Raae Jab Laekhaa Maagai Baakee Nikasee Bhaaree ||

When the Righteous Judge of Dharma calls for my account, there shall be a very heavy balance against me.

ਮਾਰੂ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੦
Raag Maaroo Bhagat Kabir


ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥

Panch Kirasaanavaa Bhaag Geae Lai Baadhhiou Jeeo Dharabaaree ||2||

The five farm-hands shall then run away, and the bailiff shall arrest the soul. ||2||

ਮਾਰੂ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੦
Raag Maaroo Bhagat Kabir


ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ

Kehai Kabeer Sunahu Rae Santhahu Khaeth Hee Karahu Nibaeraa ||

Says Kabeer, listen, O Saints: settle your accounts in this farm.

ਮਾਰੂ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੧
Raag Maaroo Bhagat Kabir


ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਭਉਜਲਿ ਫੇਰਾ ॥੩॥੭॥

Ab Kee Baar Bakhas Bandhae Ko Bahur N Bhoujal Faeraa ||3||7||

O Lord, please forgive Your slave now, in this life, so that he may not have to return again to this terrifying world-ocean. ||3||7||

ਮਾਰੂ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੪ ਪੰ. ੧੧
Raag Maaroo Bhagat Kabir