too suni kirat karmmaa purbi kamaaiaa
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥


ਤੁਖਾਰੀ ਛੰਤ ਮਹਲਾ ਬਾਰਹ ਮਾਹਾ

Thukhaaree Shhanth Mehalaa 1 Baareh Maahaa

Tukhaari Chhant, First Mehl, Baarah Maahaa ~ The Twelve Months:

ਤੁਖਾਰੀ ਬਾਰਹਮਾਹਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੦੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਤੁਖਾਰੀ ਬਾਰਹਮਾਹਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੦੭


ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ

Thoo Sun Kirath Karanmaa Purab Kamaaeiaa ||

Listen: according to the karma of their past actions,

ਤੁਖਾਰੀ ਬਾਰਹਮਾਹਾ (ਮਃ ੧) ਛੰਤ (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੩
Raag Tukhaari Guru Nanak Dev


ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ

Sir Sir Sukh Sehanmaa Dhaehi S Thoo Bhalaa ||

Each and every person experiences happiness or sorrow; whatever You give, Lord, is good.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੩
Raag Tukhaari Guru Nanak Dev


ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਜੀਵਾ

Har Rachanaa Thaeree Kiaa Gath Maeree Har Bin Gharree N Jeevaa ||

O Lord, the Created Universe is Yours; what is my condition? Without the Lord, I cannot survive, even for an instant.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੧):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੩
Raag Tukhaari Guru Nanak Dev


ਪ੍ਰਿਅ ਬਾਝੁ ਦੁਹੇਲੀ ਕੋਇ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ

Pria Baajh Dhuhaelee Koe N Baelee Guramukh Anmrith Peevaan ||

Without my Beloved, I am miserable; I have no friend at all. As Gurmukh, I drink in the Ambrosial Nectar.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੧):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੪
Raag Tukhaari Guru Nanak Dev


ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ

Rachanaa Raach Rehae Nirankaaree Prabh Man Karam Sukaramaa ||

The Formless Lord is contained in His Creation. To obey God is the best course of action.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੧):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੫
Raag Tukhaari Guru Nanak Dev


ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥

Naanak Panthh Nihaalae Saa Dhhan Thoo Sun Aatham Raamaa ||1||

O Nanak, the soul-bride is gazing upon Your Path; please listen, O Supreme Soul. ||1||

ਤੁਖਾਰੀ ਬਾਰਹਮਾਹਾ (ਮਃ ੧) ਛੰਤ (੧):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੫
Raag Tukhaari Guru Nanak Dev