baabeehaa priu boley kokil baaneeaa
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥


ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ

Baabeehaa Prio Bolae Kokil Baaneeaa ||

The rainbird cries out, "Pri-o! Beloved!", and the song-bird sings the Lord's Bani.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੬
Raag Tukhaari Guru Nanak Dev


ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ

Saa Dhhan Sabh Ras Cholai Ank Samaaneeaa ||

The soul-bride enjoys all the pleasures, and merges in the Being of her Beloved.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੬
Raag Tukhaari Guru Nanak Dev


ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ

Har Ank Samaanee Jaa Prabh Bhaanee Saa Sohaagan Naarae ||

She merges into the Being of her Beloved, when she becomes pleasing to God; she is the happy, blessed soul-bride.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੨):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੭
Raag Tukhaari Guru Nanak Dev


ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ

Nav Ghar Thhaap Mehal Ghar Oocho Nij Ghar Vaas Muraarae ||

Establishing the nine houses, and the Royal Mansion of the Tenth Gate above them, the Lord dwells in that home deep within the self.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੨):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੭
Raag Tukhaari Guru Nanak Dev


ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ

Sabh Thaeree Thoo Maeraa Preetham Nis Baasur Rang Raavai ||

All are Yours, You are my Beloved; night and day, I celebrate Your Love.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੨):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੮
Raag Tukhaari Guru Nanak Dev


ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥

Naanak Prio Prio Chavai Babeehaa Kokil Sabadh Suhaavai ||2||

O Nanak, the rainbird cries out, ""Pri-o! Pri-o! Beloved! Beloved!"" The song-bird is embellished with the Word of the Shabad. ||2||

ਤੁਖਾਰੀ ਬਾਰਹਮਾਹਾ (ਮਃ ੧) ਛੰਤ (੨):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੮
Raag Tukhaari Guru Nanak Dev