too suni hari ras bhinney preetam aapaney
ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥


ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ

Thoo Sun Har Ras Bhinnae Preetham Aapanae ||

Please listen, O my Beloved Lord - I am drenched with Your Love.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੯
Raag Tukhaari Guru Nanak Dev


ਮਨਿ ਤਨਿ ਰਵਤ ਰਵੰਨੇ ਘੜੀ ਬੀਸਰੈ

Man Than Ravath Ravannae Gharree N Beesarai ||

My mind and body are absorbed in dwelling on You; I cannot forget You, even for an instant.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੯
Raag Tukhaari Guru Nanak Dev


ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ

Kio Gharree Bisaaree Ho Balihaaree Ho Jeevaa Gun Gaaeae ||

How could I forget You, even for an instant? I am a sacrifice to You; singing Your Glorious Praises, I live.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੦
Raag Tukhaari Guru Nanak Dev


ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਜਾਏ

Naa Koee Maeraa Ho Kis Kaeraa Har Bin Rehan N Jaaeae ||

No one is mine; unto whom do I belong? Without the Lord, I cannot survive.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੦
Raag Tukhaari Guru Nanak Dev


ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ

Outt Gehee Har Charan Nivaasae Bheae Pavithr Sareeraa ||

I have grasped the Support of the Lord's Feet; dwelling there, my body has become immaculate.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੧
Raag Tukhaari Guru Nanak Dev


ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥

Naanak Dhrisatt Dheeragh Sukh Paavai Gur Sabadhee Man Dhheeraa ||3||

O Nanak, I have obtained profound insight, and found peace; my mind is comforted by the Word of the Guru's Shabad. ||3||

ਤੁਖਾਰੀ ਬਾਰਹਮਾਹਾ (ਮਃ ੧) ਛੰਤ (੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੧
Raag Tukhaari Guru Nanak Dev