cheytu basntu bhalaa bhavar suhaavrey
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥


ਚੇਤੁ ਬਸੰਤੁ ਭਲਾ ਭਵਰ ਸੁਹਾਵੜੇ

Chaeth Basanth Bhalaa Bhavar Suhaavarrae ||

In the month of Chayt, the lovely spring has come, and the bumble bees hum with joy.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੭ ਪੰ. ੧੫
Raag Tukhaari Guru Nanak Dev


ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ

Ban Foolae Manjh Baar Mai Pir Ghar Baahurrai ||

The forest is blossoming in front of my door; if only my Beloved would return to my home!

ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧
Raag Tukhaari Guru Nanak Dev


ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ

Pir Ghar Nehee Aavai Dhhan Kio Sukh Paavai Birehi Birodhh Than Shheejai ||

If her Husband Lord does not return home, how can the soul-bride find peace? Her body is wasting away with the sorrow of separation.

ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੧
Raag Tukhaari Guru Nanak Dev


ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ

Kokil Anb Suhaavee Bolai Kio Dhukh Ank Seheejai ||

The beautiful song-bird sings, perched on the mango tree; but how can I endure the pain in the depths of my being?

ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੨
Raag Tukhaari Guru Nanak Dev


ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ

Bhavar Bhavanthaa Foolee Ddaalee Kio Jeevaa Mar Maaeae ||

The bumble bee is buzzing around the flowering branches; but how can I survive? I am dying, O my mother!

ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੨
Raag Tukhaari Guru Nanak Dev


ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥

Naanak Chaeth Sehaj Sukh Paavai Jae Har Var Ghar Dhhan Paaeae ||5||

O Nanak, in Chayt, peace is easily obtained, if the soul-bride obtains the Lord as her Husband, within the home of her own heart. ||5||

ਤੁਖਾਰੀ ਬਾਰਹਮਾਹਾ (ਮਃ ੧) ਛੰਤ (੫):੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੮ ਪੰ. ੩
Raag Tukhaari Guru Nanak Dev