antri piree piaaru kiu pir binu jeeveeai raam
ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥


ਤੁਖਾਰੀ ਛੰਤ ਮਹਲਾ

Thukhaaree Shhanth Mehalaa 4

Tukhaari Chhant, Fourth Mehl:

ਤੁਖਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਤੁਖਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੧੧੩


ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ

Anthar Piree Piaar Kio Pir Bin Jeeveeai Raam ||

My inner being is filled with love for my Beloved Husband Lord. How can I live without Him?

ਤੁਖਾਰੀ (ਮਃ ੪) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੬
Raag Tukhaari Guru Ram Das


ਜਬ ਲਗੁ ਦਰਸੁ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ

Jab Lag Dharas N Hoe Kio Anmrith Peeveeai Raam ||

As long as I do not have the Blessed Vision of His Darshan, how can I drink in the Ambrosial Nectar?

ਤੁਖਾਰੀ (ਮਃ ੪) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੬
Raag Tukhaari Guru Ram Das


ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਜਾਏ

Kio Anmrith Peeveeai Har Bin Jeeveeai This Bin Rehan N Jaaeae ||

How can I drink in the Ambrosial Nectar without the Lord? I cannot survive without Him.

ਤੁਖਾਰੀ (ਮਃ ੪) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੭
Raag Tukhaari Guru Ram Das


ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਜਾਏ

Anadhin Prio Prio Karae Dhin Raathee Pir Bin Piaas N Jaaeae ||

Night and day, I cry out, ""Pri-o! Pri-o! Beloved! Beloved!"", day and night. Without my Husband Lord, my thirst is not quenched.

ਤੁਖਾਰੀ (ਮਃ ੪) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੭
Raag Tukhaari Guru Ram Das


ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ

Apanee Kirapaa Karahu Har Piaarae Har Har Naam Sadh Saariaa ||

Please, bless me with Your Grace, O my Beloved Lord, that I may dwell on the Name of the Lord, Har, Har, forever.

ਤੁਖਾਰੀ (ਮਃ ੪) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੮
Raag Tukhaari Guru Ram Das


ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥

Gur Kai Sabadh Miliaa Mai Preetham Ho Sathigur Vittahu Vaariaa ||1||

Through the Word of the Guru's Shabad, I have met my Beloved; I am a sacrifice to the True Guru. ||1||

ਤੁਖਾਰੀ (ਮਃ ੪) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੯
Raag Tukhaari Guru Ram Das


ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ

Jab Dhaekhaan Pir Piaaraa Har Gun Ras Ravaa Raam ||

When I see my Beloved Husband Lord, I chant the Lord's Glorious Praises with love.

ਤੁਖਾਰੀ (ਮਃ ੪) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੩ ਪੰ. ੧੯
Raag Tukhaari Guru Ram Das


ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ

Maerai Anthar Hoe Vigaas Prio Prio Sach Nith Chavaa Raam ||

My inner being blossoms forth; I continually utter, ""Pri-o! Pri-o! Beloved! Beloved!""

ਤੁਖਾਰੀ (ਮਃ ੪) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੧
Raag Tukhaari Guru Ram Das


ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਆਵਏ

Prio Chavaa Piaarae Sabadh Nisathaarae Bin Dhaekhae Thripath N Aaveae ||

I speak of my Dear Beloved, and through the Shabad, I am saved. Unless I can see Him, I am not satisfied.

ਤੁਖਾਰੀ (ਮਃ ੪) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੧
Raag Tukhaari Guru Ram Das


ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ

Sabadh Seegaar Hovai Nith Kaaman Har Har Naam Dhhiaaveae ||

That soul-bride who is ever adorned with the Shabad, meditates on the Name of the Lord, Har, Har.

ਤੁਖਾਰੀ (ਮਃ ੪) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੨
Raag Tukhaari Guru Ram Das


ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ

Dhaeiaa Dhaan Mangath Jan Dheejai Mai Preetham Dhaehu Milaaeae ||

Please bless this beggar, Your humble servant, with the Gift of Mercy; please unite me with my Beloved.

ਤੁਖਾਰੀ (ਮਃ ੪) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੩
Raag Tukhaari Guru Ram Das


ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥

Anadhin Gur Gopaal Dhhiaaee Ham Sathigur Vittahu Ghumaaeae ||2||

Night and day, I meditate on the Guru, the Lord of the World; I am a sacrifice to the True Guru. ||2||

ਤੁਖਾਰੀ (ਮਃ ੪) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੩
Raag Tukhaari Guru Ram Das


ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ

Ham Paathhar Gur Naav Bikh Bhavajal Thaareeai Raam ||

I am a stone in the Boat of the Guru. Please carry me across the terrifying ocean of poison.

ਤੁਖਾਰੀ (ਮਃ ੪) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੪
Raag Tukhaari Guru Ram Das


ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ

Gur Dhaevahu Sabadh Subhaae Mai Moorr Nisathaareeai Raam ||

O Guru, please, lovingly bless me with the Word of the Shabad. I am such a fool - please save me!

ਤੁਖਾਰੀ (ਮਃ ੪) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੪
Raag Tukhaari Guru Ram Das


ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ

Ham Moorr Mugadhh Kishh Mith Nehee Paaee Thoo Aganm Vadd Jaaniaa ||

I am a fool and an idiot; I know nothing of Your extent. You are known as Inaccessible and Great.

ਤੁਖਾਰੀ (ਮਃ ੪) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੫
Raag Tukhaari Guru Ram Das


ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ

Thoo Aap Dhaeiaal Dhaeiaa Kar Maelehi Ham Niragunee Nimaaniaa ||

You Yourself are Merciful; please, mercifully bless me. I am unworthy and dishonored - please, unite me with Yourself!

ਤੁਖਾਰੀ (ਮਃ ੪) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੫
Raag Tukhaari Guru Ram Das


ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ

Anaek Janam Paap Kar Bharamae Hun Tho Saranaagath Aaeae ||

Through countless lifetimes, I wandered in sin; now, I have come seeking Your Sanctuary.

ਤੁਖਾਰੀ (ਮਃ ੪) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੬
Raag Tukhaari Guru Ram Das


ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥

Dhaeiaa Karahu Rakh Laevahu Har Jeeo Ham Laageh Sathigur Paaeae ||3||

Take pity on me and save me, Dear Lord; I have grasped the Feet of the True Guru. ||3||

ਤੁਖਾਰੀ (ਮਃ ੪) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੭
Raag Tukhaari Guru Ram Das


ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ

Gur Paaras Ham Loh Mil Kanchan Hoeiaa Raam ||

The Guru is the Philosopher's Stone; by His touch, iron is transformed into gold.

ਤੁਖਾਰੀ (ਮਃ ੪) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੭
Raag Tukhaari Guru Ram Das


ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ

Jothee Joth Milaae Kaaeiaa Garr Sohiaa Raam ||

My light merges into the Light, and my body-fortress is so beautiful.

ਤੁਖਾਰੀ (ਮਃ ੪) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੮
Raag Tukhaari Guru Ram Das


ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ

Kaaeiaa Garr Sohiaa Maerai Prabh Mohiaa Kio Saas Giraas Visaareeai ||

My body-fortress is so beautiful; I am fascinated by my God. How could I forget Him, for even a breath, or a morsel of food?

ਤੁਖਾਰੀ (ਮਃ ੪) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੮
Raag Tukhaari Guru Ram Das


ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ

Adhrisatt Agochar Pakarriaa Gur Sabadhee Ho Sathigur Kai Balihaareeai ||

I have seized the Unseen and Unfathomable Lord, through the Word of the Guru's Shabad. I am a sacrifice to the True Guru.

ਤੁਖਾਰੀ (ਮਃ ੪) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੯
Raag Tukhaari Guru Ram Das


ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ

Sathigur Aagai Sees Bhaett Dhaeo Jae Sathigur Saachae Bhaavai ||

I place my head in offering before the True Guru, if it truly pleases the True Guru.

ਤੁਖਾਰੀ (ਮਃ ੪) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੧੦
Raag Tukhaari Guru Ram Das


ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥

Aapae Dhaeiaa Karahu Prabh Dhaathae Naanak Ank Samaavai ||4||1||

Take pity on me, O God, Great Giver, that Nanak may merge in Your Being. ||4||1||

ਤੁਖਾਰੀ (ਮਃ ੪) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੧੧੪ ਪੰ. ੧੦
Raag Tukhaari Guru Ram Das