ਕੇਦਾਰਾ ਮਹਲਾ

Kaedhaaraa Mehalaa 5 ||

Kaydaaraa, Fifth Mehl:

ਕੇਦਾਰਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੨੨


ਹਰਿ ਕੇ ਨਾਮ ਕੀ ਮਨ ਰੁਚੈ

Har Kae Naam Kee Man Ruchai ||

My mind is filled with yearning for the Name of the Lord.

ਕੇਦਾਰਾ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੨ ਪੰ. ੧
Raag Kaydaaraa Guru Arjan Dev


ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ਰਹਾਉ

Kott Saanth Anandh Pooran Jalath Shhaathee Bujhai || Rehaao ||

I am totally filled with tranquility and bliss; the burning desire within has been quenched. ||Pause||

ਕੇਦਾਰਾ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੨ ਪੰ. ੧
Raag Kaydaaraa Guru Arjan Dev


ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ

Santh Maarag Chalath Praanee Pathith Oudhharae Muchai ||

Walking on the path of the Saints, millions of mortal sinners have been saved.

ਕੇਦਾਰਾ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੨ ਪੰ. ੧
Raag Kaydaaraa Guru Arjan Dev


ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥

Raen Jan Kee Lagee Masathak Anik Theerathh Suchai ||1||

One who applies the dust of the feet of the humble to his forehead, is purified, as if he has bathed at countless sacred shrines. ||1||

ਕੇਦਾਰਾ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੨ ਪੰ. ੨
Raag Kaydaaraa Guru Arjan Dev


ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ

Charan Kamal Dhhiaan Bheethar Ghatt Ghattehi Suaamee Sujhai ||

Meditating on His Lotus Feet deep within, one realizes the Lord and Master in each and every heart.

ਕੇਦਾਰਾ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੨ ਪੰ. ੨
Raag Kaydaaraa Guru Arjan Dev


ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥

Saran Dhaev Apaar Naanak Bahur Jam Nehee Lujhai ||2||7||15||

In the Sanctuary of the Divine, Infinite Lord, Nanak shall never again be tortured by the Messenger of Death. ||2||7||15||

ਕੇਦਾਰਾ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੨ ਪੰ. ੩
Raag Kaydaaraa Guru Arjan Dev