ustati nindaa dooo bibrajit tajhu maanu abhimaanaa
ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥


ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ

Raag Kaedhaaraa Baanee Kabeer Jeeo Kee

Raag Kaydaaraa, The Word Of Kabeer Jee:

ਕੇਦਾਰਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੨੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਕੇਦਾਰਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੧੨੩


ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ

Ousathath Nindhaa Dhooo Bibarajith Thajahu Maan Abhimaanaa ||

Those who ignore both praise and slander, who reject egotistical pride and conceit,

ਕੇਦਾਰਾ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੨
Raag Kaydaaraa Bhagat Kabir


ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥

Lohaa Kanchan Sam Kar Jaanehi Thae Moorath Bhagavaanaa ||1||

Who look alike upon iron and gold - they are the very image of the Lord God. ||1||

ਕੇਦਾਰਾ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੨
Raag Kaydaaraa Bhagat Kabir


ਤੇਰਾ ਜਨੁ ਏਕੁ ਆਧੁ ਕੋਈ

Thaeraa Jan Eaek Aadhh Koee ||

Hardly anyone is a humble servant of Yours, O Lord.

ਕੇਦਾਰਾ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੩
Raag Kaydaaraa Bhagat Kabir


ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ਹ੍ਹੈ ਸੋਈ ॥੧॥ ਰਹਾਉ

Kaam Krodhh Lobh Mohu Bibarajith Har Padh Cheenhai Soee ||1|| Rehaao ||

Ignoring sexual desire, anger, greed and attachment, such a person becomes aware of the Lord's Feet. ||1||Pause||

ਕੇਦਾਰਾ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੩
Raag Kaydaaraa Bhagat Kabir


ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ

Raj Gun Tham Gun Sath Gun Keheeai Eih Thaeree Sabh Maaeiaa ||

Raajas, the quality of energy and activity; Taamas, the quality of darkness and inertia; and Satvas, the quality of purity and light, are all called the creations of Maya, Your illusion.

ਕੇਦਾਰਾ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੪
Raag Kaydaaraa Bhagat Kabir


ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ ਤਿਨ੍ਹ੍ਹ ਹੀ ਪਰਮ ਪਦੁ ਪਾਇਆ ॥੨॥

Chouthhae Padh Ko Jo Nar Cheenhai Thinh Hee Param Padh Paaeiaa ||2||

That man who realizes the fourth state - he alone obtains the supreme state. ||2||

ਕੇਦਾਰਾ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੪
Raag Kaydaaraa Bhagat Kabir


ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ

Theerathh Barath Naem Such Sanjam Sadhaa Rehai Nihakaamaa ||

Amidst pilgrimages, fasting, rituals, purification and self-discipline, he remains always without thought of reward.

ਕੇਦਾਰਾ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੫
Raag Kaydaaraa Bhagat Kabir


ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥

Thrisanaa Ar Maaeiaa Bhram Chookaa Chithavath Aatham Raamaa ||3||

Thirst and desire for Maya and doubt depart, remembering the Lord, the Supreme Soul. ||3||

ਕੇਦਾਰਾ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੫
Raag Kaydaaraa Bhagat Kabir


ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ

Jih Mandhar Dheepak Paragaasiaa Andhhakaar Theh Naasaa ||

When the temple is illuminated by the lamp, its darkness is dispelled.

ਕੇਦਾਰਾ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੬
Raag Kaydaaraa Bhagat Kabir


ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥

Nirabho Poor Rehae Bhram Bhaagaa Kehi Kabeer Jan Dhaasaa ||4||1||

The Fearless Lord is All-pervading. Doubt has run away, says Kabeer, the Lord's humble slave. ||4||1||

ਕੇਦਾਰਾ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੭
Raag Kaydaaraa Bhagat Kabir