kinhee banjiaa kaannsee taambaa kinhee laug supaaree
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥


ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ

Kinehee Banajiaa Kaansee Thaanbaa Kinehee Loug Supaaree ||

Some deal in bronze and copper, some in cloves and betel nuts.

ਕੇਦਾਰਾ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੭
Raag Kaydaaraa Bhagat Kabir


ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

Santhahu Banajiaa Naam Gobidh Kaa Aisee Khaep Hamaaree ||1||

The Saints deal in the Naam, the Name of the Lord of the Universe. Such is my merchandise as well. ||1||

ਕੇਦਾਰਾ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੮
Raag Kaydaaraa Bhagat Kabir


ਹਰਿ ਕੇ ਨਾਮ ਕੇ ਬਿਆਪਾਰੀ

Har Kae Naam Kae Biaapaaree ||

I am a trader in the Name of the Lord.

ਕੇਦਾਰਾ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੮
Raag Kaydaaraa Bhagat Kabir


ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ

Heeraa Haathh Charriaa Niramolak Shhoott Gee Sansaaree ||1|| Rehaao ||

The priceless diamond has come into my hands. I have left the world behind. ||1||Pause||

ਕੇਦਾਰਾ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੯
Raag Kaydaaraa Bhagat Kabir


ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ

Saachae Laaeae Tho Sach Laagae Saachae Kae Biouhaaree ||

When the True Lord attached me, then I was attached to Truth. I am a trader of the True Lord.

ਕੇਦਾਰਾ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੯
Raag Kaydaaraa Bhagat Kabir


ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥

Saachee Basath Kae Bhaar Chalaaeae Pahuchae Jaae Bhanddaaree ||2||

I have loaded the commodity of Truth; It has reached the Lord, the Treasurer. ||2||

ਕੇਦਾਰਾ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੧੦
Raag Kaydaaraa Bhagat Kabir


ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ

Aapehi Rathan Javaahar Maanik Aapai Hai Paasaaree ||

He Himself is the pearl, the jewel, the ruby; He Himself is the jeweller.

ਕੇਦਾਰਾ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੧੦
Raag Kaydaaraa Bhagat Kabir


ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥

Aapai Dheh Dhis Aap Chalaavai Nihachal Hai Biaapaaree ||3||

He Himself spreads out in the ten directions. The Merchant is Eternal and Unchanging. ||3||

ਕੇਦਾਰਾ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੧੧
Raag Kaydaaraa Bhagat Kabir


ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ

Man Kar Bail Surath Kar Paiddaa Giaan Gon Bhar Ddaaree ||

My mind is the bull, and meditation is the road; I have filled my packs with spiritual wisdom, and loaded them on the bull.

ਕੇਦਾਰਾ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੧੧
Raag Kaydaaraa Bhagat Kabir


ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥

Kehath Kabeer Sunahu Rae Santhahu Nibehee Khaep Hamaaree ||4||2||

Says Kabeer, listen, O Saints: my merchandise has reached its destination! ||4||2||

ਕੇਦਾਰਾ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੧੨
Raag Kaydaaraa Bhagat Kabir