kaam krodh trisnaa key leeney gati nahee eykai jaanee
ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥


ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ

Kaam Krodhh Thrisanaa Kae Leenae Gath Nehee Eaekai Jaanee ||

You are engrossed with unsatisfied sexual desire and unresolved anger; you do not know the State of the One Lord.

ਕੇਦਾਰਾ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੧੮
Raag Kaydaaraa Bhagat Kabir


ਫੂਟੀ ਆਖੈ ਕਛੂ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥

Foottee Aakhai Kashhoo N Soojhai Boodd Mooeae Bin Paanee ||1||

Your eyes are blinded, and you see nothing at all. You drown and die without water. ||1||

ਕੇਦਾਰਾ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੩ ਪੰ. ੧੮
Raag Kaydaaraa Bhagat Kabir


ਚਲਤ ਕਤ ਟੇਢੇ ਟੇਢੇ ਟੇਢੇ

Chalath Kath Ttaedtae Ttaedtae Ttaedtae ||

Why do you walk in that crooked, zig-zag way?

ਕੇਦਾਰਾ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧
Raag Kaydaaraa Bhagat Kabir


ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ

Asath Charam Bisattaa Kae Moondhae Dhuragandhh Hee Kae Baedtae ||1|| Rehaao ||

You are nothing more than a bundle of bones, wrapped in skin, filled with manure; you give off such a rotten smell! ||1||Pause||

ਕੇਦਾਰਾ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧
Raag Kaydaaraa Bhagat Kabir


ਰਾਮ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਦੂਰੇ

Raam N Japahu Kavan Bhram Bhoolae Thum Thae Kaal N Dhoorae ||

You do not meditate on the Lord. What doubts have confused and deluded you? Death is not far away from you!

ਕੇਦਾਰਾ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੨
Raag Kaydaaraa Bhagat Kabir


ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥

Anik Jathan Kar Eihu Than Raakhahu Rehai Avasathhaa Poorae ||2||

Making all sorts of efforts, you manage to preserve this body, but it shall only survive until its time is up. ||2||

ਕੇਦਾਰਾ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੨
Raag Kaydaaraa Bhagat Kabir


ਆਪਨ ਕੀਆ ਕਛੂ ਹੋਵੈ ਕਿਆ ਕੋ ਕਰੈ ਪਰਾਨੀ

Aapan Keeaa Kashhoo N Hovai Kiaa Ko Karai Paraanee ||

By one's own efforts, nothing is done. What can the mere mortal accomplish?

ਕੇਦਾਰਾ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੩
Raag Kaydaaraa Bhagat Kabir


ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥

Jaa This Bhaavai Sathigur Bhaettai Eaeko Naam Bakhaanee ||3||

When it pleases the Lord, the mortal meets the True Guru, and chants the Name of the One Lord. ||3||

ਕੇਦਾਰਾ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੪
Raag Kaydaaraa Bhagat Kabir


ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ

Balooaa Kae Gharooaa Mehi Basathae Fulavath Dhaeh Aeiaanae ||

You live in a house of sand, but you still puff up your body - you ignorant fool!

ਕੇਦਾਰਾ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੪
Raag Kaydaaraa Bhagat Kabir


ਕਹੁ ਕਬੀਰ ਜਿਹ ਰਾਮੁ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥

Kahu Kabeer Jih Raam N Chaethiou Booddae Bahuth Siaanae ||4||4||

Says Kabeer, those who do not remember the Lord may be very clever, but they still drown. ||4||4||

ਕੇਦਾਰਾ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੫
Raag Kaydaaraa Bhagat Kabir