teydhee paag teydhey chaley laagey beerey khaan
ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥


ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ

Ttaedtee Paag Ttaedtae Chalae Laagae Beerae Khaan ||

Your turban is crooked, and you walk crooked; and now you have started chewing betel leaves.

ਕੇਦਾਰਾ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੫
Raag Kaydaaraa Bhagat Kabir


ਭਾਉ ਭਗਤਿ ਸਿਉ ਕਾਜੁ ਕਛੂਐ ਮੇਰੋ ਕਾਮੁ ਦੀਵਾਨ ॥੧॥

Bhaao Bhagath Sio Kaaj N Kashhooai Maero Kaam Dheevaan ||1||

You have no use at all for loving devotional worship; you say you have business in court. ||1||

ਕੇਦਾਰਾ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੬
Raag Kaydaaraa Bhagat Kabir


ਰਾਮੁ ਬਿਸਾਰਿਓ ਹੈ ਅਭਿਮਾਨਿ

Raam Bisaariou Hai Abhimaan ||

In your egotistical pride, you have forgotten the Lord.

ਕੇਦਾਰਾ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੭
Raag Kaydaaraa Bhagat Kabir


ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ

Kanik Kaamanee Mehaa Sundharee Paekh Paekh Sach Maan ||1|| Rehaao ||

Gazing upon your gold, and your very beautiful wife, you believe that they are permanent. ||1||Pause||

ਕੇਦਾਰਾ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੭
Raag Kaydaaraa Bhagat Kabir


ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ

Laalach Jhooth Bikaar Mehaa Madh Eih Bidhh Aoudhh Bihaan ||

You are engrossed in greed, falsehood, corruption and great arrogance. Your life is passing away.

ਕੇਦਾਰਾ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੮
Raag Kaydaaraa Bhagat Kabir


ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥

Kehi Kabeer Anth Kee Baer Aae Laago Kaal Nidhaan ||2||5||

Says Kabeer, at the very last moment, death will come and seize you, you fool! ||2||5||

ਕੇਦਾਰਾ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੮
Raag Kaydaaraa Bhagat Kabir