chaari din apnee naubti chaley bajaai
ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥


ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ

Chaar Dhin Apanee Noubath Chalae Bajaae ||

The mortal beats the drum for a few days, and then he must depart.

ਕੇਦਾਰਾ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੯
Raag Kaydaaraa Bhagat Kabir


ਇਤਨਕੁ ਖਟੀਆ ਗਠੀਆ ਮਟੀਆ ਸੰਗਿ ਕਛੁ ਲੈ ਜਾਇ ॥੧॥ ਰਹਾਉ

Eithanak Khatteeaa Gatheeaa Matteeaa Sang N Kashh Lai Jaae ||1|| Rehaao ||

With so much wealth and cash and buried treasure, still, he cannot take anything with him. ||1||Pause||

ਕੇਦਾਰਾ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੯
Raag Kaydaaraa Bhagat Kabir


ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ

Dhiharee Baithee Miharee Rovai Dhuaarai Lo Sang Maae ||

Sitting on the threshhold, his wife weeps and wails; his mother accompanies him to the outer gate.

ਕੇਦਾਰਾ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੦
Raag Kaydaaraa Bhagat Kabir


ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥

Marehatt Lag Sabh Log Kuttanb Mil Hans Eikaelaa Jaae ||1||

All the people and relatives together go to the crematorium, but the swan-soul must go home all alone. ||1||

ਕੇਦਾਰਾ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੧
Raag Kaydaaraa Bhagat Kabir


ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਦੇਖੈ ਆਇ

Vai Suth Vai Bith Vai Pur Paattan Bahur N Dhaekhai Aae ||

Those children, that wealth, that city and town - he shall not come to see them again.

ਕੇਦਾਰਾ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੧
Raag Kaydaaraa Bhagat Kabir


ਕਹਤੁ ਕਬੀਰੁ ਰਾਮੁ ਕੀ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥

Kehath Kabeer Raam Kee N Simarahu Janam Akaarathh Jaae ||2||6||

Says Kabeer, why do you not meditate on the Lord? Your life is uselessly slipping away! ||2||6||

ਕੇਦਾਰਾ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੨
Raag Kaydaaraa Bhagat Kabir