khatu karam kul sanjugtu hai hari bhagti hirdai naahi
ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥


ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ

Raag Kaedhaaraa Baanee Ravidhaas Jeeo Kee

Raag Kaydaaraa, The Word Of Ravi Daas Jee:

ਕੇਦਾਰਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੨੪


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਕੇਦਾਰਾ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੧੧੨੪


ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ

Khatt Karam Kul Sanjugath Hai Har Bhagath Hiradhai Naahi ||

One who performs the six religious rituals and comes from a good family, but who does not have devotion to the Lord in his heart,

ਕੇਦਾਰਾ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੪
Raag Kaydaaraa Bhagat Ravidas


ਚਰਨਾਰਬਿੰਦ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥

Charanaarabindh N Kathhaa Bhaavai Supach Thul Samaan ||1||

One who does not appreciate talk of the Lord's Lotus Feet, is just like an outcaste, a pariah. ||1||

ਕੇਦਾਰਾ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੪
Raag Kaydaaraa Bhagat Ravidas


ਰੇ ਚਿਤ ਚੇਤਿ ਚੇਤ ਅਚੇਤ

Rae Chith Chaeth Chaeth Achaeth ||

Be conscious, be conscious, be conscious, O my unconscious mind.

ਕੇਦਾਰਾ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੫
Raag Kaydaaraa Bhagat Ravidas


ਕਾਹੇ ਬਾਲਮੀਕਹਿ ਦੇਖ

Kaahae N Baalameekehi Dhaekh ||

Why do you not look at Baalmeek?

ਕੇਦਾਰਾ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੫
Raag Kaydaaraa Bhagat Ravidas


ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ

Kis Jaath Thae Kih Padhehi Amariou Raam Bhagath Bisaekh ||1|| Rehaao ||

From such a low social status, what a high status he obtained! Devotional worship to the Lord is sublime! ||1||Pause||

ਕੇਦਾਰਾ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੫
Raag Kaydaaraa Bhagat Ravidas


ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ

Suaan Sathra Ajaath Sabh Thae Kirasa Laavai Haeth ||

The killer of dogs, the lowest of all, was lovingly embraced by Krishna.

ਕੇਦਾਰਾ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੬
Raag Kaydaaraa Bhagat Ravidas


ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥

Log Bapuraa Kiaa Saraahai Theen Lok Pravaes ||2||

See how the poor people praise him! His praise extends throughout the three worlds. ||2||

ਕੇਦਾਰਾ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੬
Raag Kaydaaraa Bhagat Ravidas


ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ

Ajaamal Pingulaa Lubhath Kunchar Geae Har Kai Paas ||

Ajaamal, Pingulaa, Lodhia and the elephant went to the Lord.

ਕੇਦਾਰਾ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੭
Raag Kaydaaraa Bhagat Ravidas


ਐਸੇ ਦੁਰਮਤਿ ਨਿਸਤਰੇ ਤੂ ਕਿਉ ਤਰਹਿ ਰਵਿਦਾਸ ॥੩॥੧॥

Aisae Dhuramath Nisatharae Thoo Kio N Tharehi Ravidhaas ||3||1||

Even such evil-minded beings were emancipated. Why should you not also be saved, O Ravi Daas? ||3||1||

ਕੇਦਾਰਾ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੪ ਪੰ. ੧੭
Raag Kaydaaraa Bhagat Ravidas