nau sat chaudah teeni chaari kari mahlati chaari bahaalee
ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥


ਬਸੰਤੁ ਹਿੰਡੋਲੁ ਮਹਲਾ ਘਰੁ

Basanth Hinddol Mehalaa 1 Ghar 2

Basant Hindol, First Mehl, Second House:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੯੦


ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ

No Sath Choudheh Theen Chaar Kar Mehalath Chaar Behaalee ||

The nine regions, the seven continents, the fourteen worlds, the three qualities and the four ages - You established them all through the four sources of creation, and You seated them in Your mansions.

ਬਸੰਤੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੭
Raag Basant Hindol Guru Nanak Dev


ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥

Chaarae Dheevae Chahu Hathh Dheeeae Eaekaa Eaekaa Vaaree ||1||

He placed the four lamps, one by one, into the hands of the four ages. ||1||

ਬਸੰਤੁ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੭
Raag Basant Hindol Guru Nanak Dev


ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਹ੍ਹਾਰੀ ॥੧॥ ਰਹਾਉ

Miharavaan Madhhusoodhan Maadhha Aisee Sakath Thumhaaree ||1|| Rehaao ||

O Merciful Lord, Destroyer of demons, Lord of Lakshmi, such is Your Power - Your Shakti. ||1||Pause||

ਬਸੰਤੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੮
Raag Basant Hindol Guru Nanak Dev


ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ

Ghar Ghar Lasakar Paavak Thaeraa Dhharam Karae Sikadhaaree ||

Your army is the fire in the home of each and every heart. And Dharma - righteous living is the ruling chieftain.

ਬਸੰਤੁ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੮
Raag Basant Hindol Guru Nanak Dev


ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥

Dhharathee Dhaeg Milai Eik Vaeraa Bhaag Thaeraa Bhanddaaree ||2||

The earth is Your great cooking pot; Your beings receive their portions only once. Destiny is Your gate-keeper. ||2||

ਬਸੰਤੁ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੯
Raag Basant Hindol Guru Nanak Dev


ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ

Naa Saaboor Hovai Fir Mangai Naaradh Karae Khuaaree ||

But the mortal becomes unsatisfied, and begs for more; his fickle mind brings him disgrace.

ਬਸੰਤੁ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੦ ਪੰ. ੧੯
Raag Basant Hindol Guru Nanak Dev


ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥

Lab Adhhaeraa Bandheekhaanaa Aougan Pair Luhaaree ||3||

Greed is the dark dungeon, and demerits are the shackles on his feet. ||3||

ਬਸੰਤੁ (ਮਃ ੧) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧
Raag Basant Hindol Guru Nanak Dev


ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕਦ਼ਟਵਾਰੀ

Poonjee Maar Pavai Nith Mudhagar Paap Karae Kuottavaaree ||

His wealth constantly batters him, and sin acts as the police officer.

ਬਸੰਤੁ (ਮਃ ੧) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੧
Raag Basant Hindol Guru Nanak Dev


ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮ੍ਹ੍ਹਾਰੀ ॥੪॥

Bhaavai Changaa Bhaavai Mandhaa Jaisee Nadhar Thumhaaree ||4||

Whether the mortal is good or bad, he is as You look upon him, O Lord. ||4||

ਬਸੰਤੁ (ਮਃ ੧) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੨
Raag Basant Hindol Guru Nanak Dev


ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ

Aadh Purakh Ko Alahu Keheeai Saekhaan Aaee Vaaree ||

The Primal Lord God is called Allah. The Shaykh's turn has now come.

ਬਸੰਤੁ (ਮਃ ੧) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੨
Raag Basant Hindol Guru Nanak Dev


ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥

Dhaeval Dhaevathiaa Kar Laagaa Aisee Keerath Chaalee ||5||

The temples of the gods are subject to taxes; this is what it has come to. ||5||

ਬਸੰਤੁ (ਮਃ ੧) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੩
Raag Basant Hindol Guru Nanak Dev


ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ

Koojaa Baang Nivaaj Musalaa Neel Roop Banavaaree ||

The Muslim devotional pots, calls to prayer, prayers and prayer mats are everywhere; the Lord appears in blue robes.

ਬਸੰਤੁ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੩
Raag Basant Hindol Guru Nanak Dev


ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥

Ghar Ghar Meeaa Sabhanaan Jeeaaan Bolee Avar Thumaaree ||6||

In each and every home, everyone uses Muslim greetings; your speech has changed, O people. ||6||

ਬਸੰਤੁ (ਮਃ ੧) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੪
Raag Basant Hindol Guru Nanak Dev


ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ

Jae Thoo Meer Meheepath Saahib Kudharath Koun Hamaaree ||

You, O my Lord and Master, are the King of the earth; what power do I have to challenge You?

ਬਸੰਤੁ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੪
Raag Basant Hindol Guru Nanak Dev


ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਹ੍ਹਾਰੀ ॥੭॥

Chaarae Kuntt Salaam Karehigae Ghar Ghar Sifath Thumhaaree ||7||

In the four directions, people bow in humble adoration to You; Your Praises are sung in each and every heart. ||7||

ਬਸੰਤੁ (ਮਃ ੧) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੫
Raag Basant Hindol Guru Nanak Dev


ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ

Theerathh Sinmrith Punn Dhaan Kishh Laahaa Milai Dhihaarree ||

Making pilgrimages to sacred shrines, reading the Simritees and giving donations in charity - these do bring any profit.

ਬਸੰਤੁ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੬
Raag Basant Hindol Guru Nanak Dev


ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਹ੍ਹਾਲੀ ॥੮॥੧॥੮॥

Naanak Naam Milai Vaddiaaee Maekaa Gharree Samhaalee ||8||1||8||

O Nanak, glorious greatness is obtained in an instant, remembering the Naam, the Name of the Lord. ||8||1||8||

ਬਸੰਤੁ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੧ ਪੰ. ੬
Raag Basant Hindol Guru Nanak Dev