saahibu sanktavai seyvku bhajai
ਸਾਹਿਬੁ ਸੰਕਟਵੈ ਸੇਵਕੁ ਭਜੈ ॥


ਬਸੰਤੁ ਬਾਣੀ ਨਾਮਦੇਉ ਜੀ ਕੀ

Basanth Baanee Naamadhaeo Jee Kee

Basant, The Word Of Naam Dayv Jee:

ਬਸੰਤੁ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਸੰਤੁ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੧੧੯੫


ਸਾਹਿਬੁ ਸੰਕਟਵੈ ਸੇਵਕੁ ਭਜੈ

Saahib Sankattavai Saevak Bhajai ||

If the servant runs away when his master is in trouble,

ਬਸੰਤੁ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੭
Raag Basant Bhagat Namdev


ਚਿਰੰਕਾਲ ਜੀਵੈ ਦੋਊ ਕੁਲ ਲਜੈ ॥੧॥

Chirankaal N Jeevai Dhooo Kul Lajai ||1||

He will not have a long life, and he brings shame to all his family. ||1||

ਬਸੰਤੁ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੭
Raag Basant Bhagat Namdev


ਤੇਰੀ ਭਗਤਿ ਛੋਡਉ ਭਾਵੈ ਲੋਗੁ ਹਸੈ

Thaeree Bhagath N Shhoddo Bhaavai Log Hasai ||

I shall not abandon devotional worship of You, O Lord, even if the people laugh at me.

ਬਸੰਤੁ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੮
Raag Basant Bhagat Namdev


ਚਰਨ ਕਮਲ ਮੇਰੇ ਹੀਅਰੇ ਬਸੈਂ ॥੧॥ ਰਹਾਉ

Charan Kamal Maerae Heearae Basain ||1|| Rehaao ||

The Lord's Lotus Feet abide within my heart. ||1||Pause||

ਬਸੰਤੁ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੮
Raag Basant Bhagat Namdev


ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ

Jaisae Apanae Dhhanehi Praanee Maran Maanddai ||

The mortal will even die for the sake of his wealth;

ਬਸੰਤੁ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੯
Raag Basant Bhagat Namdev


ਤੈਸੇ ਸੰਤ ਜਨਾਂ ਰਾਮ ਨਾਮੁ ਛਾਡੈਂ ॥੨॥

Thaisae Santh Janaan Raam Naam N Shhaaddain ||2||

In the same way, the Saints do not forsake the Lord's Name. ||2||

ਬਸੰਤੁ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੯
Raag Basant Bhagat Namdev


ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ

Gangaa Gaeiaa Godhaavaree Sansaar Kae Kaamaa ||

Pilgrimages to the Ganges, the Gaya and the Godawari are merely worldly affairs.

ਬਸੰਤੁ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੫ ਪੰ. ੧੯
Raag Basant Bhagat Namdev


ਨਾਰਾਇਣੁ ਸੁਪ੍ਰਸੰਨ ਹੋਇ ਸੇਵਕੁ ਨਾਮਾ ॥੩॥੧॥

Naaraaein Suprasann Hoe Th Saevak Naamaa ||3||1||

If the Lord were totally pleased, then He would let Naam Dayv be His servant. ||3||1||

ਬਸੰਤੁ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯੬ ਪੰ. ੧
Raag Basant Bhagat Namdev