hari key jan satigur satpurkhaa binau karau gur paasi
ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥


ਰਾਗੁ ਗੂਜਰੀ ਮਹਲਾ

Raag Goojaree Mehalaa 4 ||

Raag Goojaree, Fourth Mehl:

ਸੋਦਰੁ ਗੂਜਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੦


ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ

Har Kae Jan Sathigur Sathapurakhaa Bino Karo Gur Paas ||

O humble servant of the Lord, O True Guru, O True Primal Being: I offer my humble prayer to You, O Guru.

ਸੋਦਰੁ ਗੂਜਰੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੨
Raag Goojree Guru Ram Das


ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

Ham Keerae Kiram Sathigur Saranaaee Kar Dhaeiaa Naam Paragaas ||1||

I am a mere insect, a worm. O True Guru, I seek Your Sanctuary. Please be merciful, and bless me with the Light of the Naam, the Name of the Lord. ||1||

ਸੋਦਰੁ ਗੂਜਰੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੨
Raag Goojree Guru Ram Das


ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ

Maerae Meeth Guradhaev Mo Ko Raam Naam Paragaas ||

O my Best Friend, O Divine Guru, please enlighten me with the Name of the Lord.

ਸੋਦਰੁ ਗੂਜਰੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੩
Raag Goojree Guru Ram Das


ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ

Guramath Naam Maeraa Praan Sakhaaee Har Keerath Hamaree Reharaas ||1|| Rehaao ||

Through the Guru's Teachings, the Naam is my breath of life. The Kirtan of the Lord's Praise is my life's occupation. ||1||Pause||

ਸੋਦਰੁ ਗੂਜਰੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੩
Raag Goojree Guru Ram Das


ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ

Har Jan Kae Vadd Bhaag Vaddaerae Jin Har Har Saradhhaa Har Piaas ||

The servants of the Lord have the greatest good fortune; they have faith in the Lord, and a longing for the Lord.

ਸੋਦਰੁ ਗੂਜਰੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੪
Raag Goojree Guru Ram Das


ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥

Har Har Naam Milai Thripathaasehi Mil Sangath Gun Paragaas ||2||

Obtaining the Name of the Lord, Har, Har, they are satisfied; joining the Sangat, the Blessed Congregation, their virtues shine forth. ||2||

ਸੋਦਰੁ ਗੂਜਰੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੫
Raag Goojree Guru Ram Das


ਜਿਨ ਹਰਿ ਹਰਿ ਹਰਿ ਰਸੁ ਨਾਮੁ ਪਾਇਆ ਤੇ ਭਾਗਹੀਣ ਜਮ ਪਾਸਿ

Jin Har Har Har Ras Naam N Paaeiaa Thae Bhaageheen Jam Paas ||

Those who have not obtained the Sublime Essence of the Name of the Lord, Har, Har, Har, are most unfortunate; they are led away by the Messenger of Death.

ਸੋਦਰੁ ਗੂਜਰੀ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੬
Raag Goojree Guru Ram Das


ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥

Jo Sathigur Saran Sangath Nehee Aaeae Dhhrig Jeevae Dhhrig Jeevaas ||3||

Those who have not sought the Sanctuary of the True Guru and the Sangat, the Holy Congregation-cursed are their lives, and cursed are their hopes of life. ||3||

ਸੋਦਰੁ ਗੂਜਰੀ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੬
Raag Goojree Guru Ram Das


ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ

Jin Har Jan Sathigur Sangath Paaee Thin Dhhur Masathak Likhiaa Likhaas ||

Those humble servants of the Lord who have attained the Company of the True Guru, have such pre-ordained destiny inscribed on their foreheads.

ਸੋਦਰੁ ਗੂਜਰੀ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੭
Raag Goojree Guru Ram Das


ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥

Dhhan Dhhann Sathasangath Jith Har Ras Paaeiaa Mil Jan Naanak Naam Paragaas ||4||4||

Blessed, blessed is the Sat Sangat, the True Congregation, where the Lord's Essence is obtained. Meeting with His humble servant, O Nanak, the Light of the Naam shines forth. ||4||4||

ਸੋਦਰੁ ਗੂਜਰੀ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦ ਪੰ. ੮
Raag Goojree Guru Ram Das