Jan Naanak Sooo Jan Mukathaa Raam Bhajan Chith Laavai ||2||3||
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥

This shabad kahaa nar apno janmu gavaavai is by Guru Teg Bahadur in Raag Sarang on Ang 1231 of Sri Guru Granth Sahib.

ਸਾਰੰਗ ਮਹਲਾ

Saarang Mehalaa 9 ||

Saarang, Ninth Mehl:

ਸਾਰੰਗ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੨੩੧


ਕਹਾ ਨਰ ਅਪਨੋ ਜਨਮੁ ਗਵਾਵੈ

Kehaa Nar Apano Janam Gavaavai ||

O mortal, why have you wasted your life?

ਸਾਰੰਗ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੫
Raag Sarang Guru Teg Bahadur


ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ

Maaeiaa Madh Bikhiaa Ras Rachiou Raam Saran Nehee Aavai ||1|| Rehaao ||

Intoxicated with Maya and its riches, involved in corrupt pleasures, you have not sought the Sanctuary of the Lord. ||1||Pause||

ਸਾਰੰਗ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੫
Raag Sarang Guru Teg Bahadur


ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ

Eihu Sansaar Sagal Hai Supano Dhaekh Kehaa Lobhaavai ||

This whole world is just a dream; why does seeing it fill you with greed?

ਸਾਰੰਗ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੬
Raag Sarang Guru Teg Bahadur


ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਕੋਊ ਪਾਵੈ ॥੧॥

Jo Oupajai So Sagal Binaasai Rehan N Kooo Paavai ||1||

Everything that has been created will be destroyed; nothing will remain. ||1||

ਸਾਰੰਗ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੬
Raag Sarang Guru Teg Bahadur


ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ

Mithhiaa Than Saacho Kar Maaniou Eih Bidhh Aap Bandhhaavai ||

You see this false body as true; in this way, you have placed yourself in bondage.

ਸਾਰੰਗ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੭
Raag Sarang Guru Teg Bahadur


ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥

Jan Naanak Sooo Jan Mukathaa Raam Bhajan Chith Laavai ||2||3||

O servant Nanak, he is a liberated being, whose consciousness lovingly vibrates, and meditates on the Lord. ||2||3||

ਸਾਰੰਗ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੧ ਪੰ. ੧੮
Raag Sarang Guru Teg Bahadur