ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥

This shabad is by in on Ang 1235 of Guru Granth Sahib.

ਸਾਰਗ ਮਹਲਾ ਅਸਟਪਦੀ ਘਰੁ

Saarag Mehalaa 5 Asattapadhee Ghar 6

Saarang, Fifth Mehl, Ashtapadees, Sixth House:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੩੫


ਅਗਮ ਅਗਾਧਿ ਸੁਨਹੁ ਜਨ ਕਥਾ

Agam Agaadhh Sunahu Jan Kathhaa ||

Listen to the Story of the Inaccessible and Unfathomable.

ਸਾਰੰਗ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੬
Raag Sarang Guru Arjan Dev


ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ

Paarabreham Kee Acharaj Sabhaa ||1|| Rehaao ||

The glory of the Supreme Lord God is wondrous and amazing! ||1||Pause||

ਸਾਰੰਗ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੬
Raag Sarang Guru Arjan Dev


ਸਦਾ ਸਦਾ ਸਤਿਗੁਰ ਨਮਸਕਾਰ

Sadhaa Sadhaa Sathigur Namasakaar ||

Forever and ever, humbly bow to the True Guru.

ਸਾਰੰਗ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੬
Raag Sarang Guru Arjan Dev


ਗੁਰ ਕਿਰਪਾ ਤੇ ਗੁਨ ਗਾਇ ਅਪਾਰ

Gur Kirapaa Thae Gun Gaae Apaar ||

By Guru's Grace, sing the Glorious Praises of the Infinite Lord.

ਸਾਰੰਗ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੭
Raag Sarang Guru Arjan Dev


ਮਨ ਭੀਤਰਿ ਹੋਵੈ ਪਰਗਾਸੁ

Man Bheethar Hovai Paragaas ||

His Light shall radiate deep within your mind.

ਸਾਰੰਗ (ਮਃ ੫) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੭
Raag Sarang Guru Arjan Dev


ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥

Giaan Anjan Agiaan Binaas ||1||

With the healing ointment of spiritual wisdom, ignorance is dispelled. ||1||

ਸਾਰੰਗ (ਮਃ ੫) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੭
Raag Sarang Guru Arjan Dev


ਮਿਤਿ ਨਾਹੀ ਜਾ ਕਾ ਬਿਸਥਾਰੁ

Mith Naahee Jaa Kaa Bisathhaar ||

There is no limit to His Expanse.

ਸਾਰੰਗ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੮
Raag Sarang Guru Arjan Dev


ਸੋਭਾ ਤਾ ਕੀ ਅਪਰ ਅਪਾਰ

Sobhaa Thaa Kee Apar Apaar ||

His Glory is Infinite and Endless.

ਸਾਰੰਗ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੮
Raag Sarang Guru Arjan Dev


ਅਨਿਕ ਰੰਗ ਜਾ ਕੇ ਗਨੇ ਜਾਹਿ

Anik Rang Jaa Kae Ganae N Jaahi ||

His many plays cannot be counted.

ਸਾਰੰਗ (ਮਃ ੫) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੮
Raag Sarang Guru Arjan Dev


ਸੋਗ ਹਰਖ ਦੁਹਹੂ ਮਹਿ ਨਾਹਿ ॥੨॥

Sog Harakh Dhuhehoo Mehi Naahi ||2||

He is not subject to pleasure or pain. ||2||

ਸਾਰੰਗ (ਮਃ ੫) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੯
Raag Sarang Guru Arjan Dev


ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ

Anik Brehamae Jaa Kae Baedh Dhhun Karehi ||

Many Brahmas vibrate Him in the Vedas.

ਸਾਰੰਗ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੯
Raag Sarang Guru Arjan Dev


ਅਨਿਕ ਮਹੇਸ ਬੈਸਿ ਧਿਆਨੁ ਧਰਹਿ

Anik Mehaes Bais Dhhiaan Dhharehi ||

Many Shivas sit in deep meditation.

ਸਾਰੰਗ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੫ ਪੰ. ੧੯
Raag Sarang Guru Arjan Dev


ਅਨਿਕ ਪੁਰਖ ਅੰਸਾ ਅਵਤਾਰ

Anik Purakh Ansaa Avathaar ||

Many beings take incarnation.

ਸਾਰੰਗ (ਮਃ ੫) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧
Raag Sarang Guru Arjan Dev


ਅਨਿਕ ਇੰਦ੍ਰ ਊਭੇ ਦਰਬਾਰ ॥੩॥

Anik Eindhr Oobhae Dharabaar ||3||

Many Indras stand at the Lord's Door. ||3||

ਸਾਰੰਗ (ਮਃ ੫) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧
Raag Sarang Guru Arjan Dev


ਅਨਿਕ ਪਵਨ ਪਾਵਕ ਅਰੁ ਨੀਰ

Anik Pavan Paavak Ar Neer ||

Many winds, fires and waters.

ਸਾਰੰਗ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧
Raag Sarang Guru Arjan Dev


ਅਨਿਕ ਰਤਨ ਸਾਗਰ ਦਧਿ ਖੀਰ

Anik Rathan Saagar Dhadhh Kheer ||

Many jewels, and oceans of butter and milk.

ਸਾਰੰਗ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੨
Raag Sarang Guru Arjan Dev


ਅਨਿਕ ਸੂਰ ਸਸੀਅਰ ਨਖਿਆਤਿ

Anik Soor Saseear Nakhiaath ||

Many suns, moons and stars.

ਸਾਰੰਗ (ਮਃ ੫) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੨
Raag Sarang Guru Arjan Dev


ਅਨਿਕ ਦੇਵੀ ਦੇਵਾ ਬਹੁ ਭਾਂਤਿ ॥੪॥

Anik Dhaevee Dhaevaa Bahu Bhaanth ||4||

Many gods and goddesses of so many kinds. ||4||

ਸਾਰੰਗ (ਮਃ ੫) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੨
Raag Sarang Guru Arjan Dev


ਅਨਿਕ ਬਸੁਧਾ ਅਨਿਕ ਕਾਮਧੇਨ

Anik Basudhhaa Anik Kaamadhhaen ||

Many earths, many wish-fulfilling cows.

ਸਾਰੰਗ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੩
Raag Sarang Guru Arjan Dev


ਅਨਿਕ ਪਾਰਜਾਤ ਅਨਿਕ ਮੁਖਿ ਬੇਨ

Anik Paarajaath Anik Mukh Baen ||

Many miraculous Elysian trees, many Krishnas playing the flute.

ਸਾਰੰਗ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੩
Raag Sarang Guru Arjan Dev


ਅਨਿਕ ਅਕਾਸ ਅਨਿਕ ਪਾਤਾਲ

Anik Akaas Anik Paathaal ||

Many Akaashic ethers, many nether regions of the underworld.

ਸਾਰੰਗ (ਮਃ ੫) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੩
Raag Sarang Guru Arjan Dev


ਅਨਿਕ ਮੁਖੀ ਜਪੀਐ ਗੋਪਾਲ ॥੫॥

Anik Mukhee Japeeai Gopaal ||5||

Many mouths chant and meditate on the Lord. ||5||

ਸਾਰੰਗ (ਮਃ ੫) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੪
Raag Sarang Guru Arjan Dev


ਅਨਿਕ ਸਾਸਤ੍ਰ ਸਿਮ੍ਰਿਤਿ ਪੁਰਾਨ

Anik Saasathr Simrith Puraan ||

Many Shaastras, Simritees and Puraanas.

ਸਾਰੰਗ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੪
Raag Sarang Guru Arjan Dev


ਅਨਿਕ ਜੁਗਤਿ ਹੋਵਤ ਬਖਿਆਨ

Anik Jugath Hovath Bakhiaan ||

Many ways in which we speak.

ਸਾਰੰਗ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੪
Raag Sarang Guru Arjan Dev


ਅਨਿਕ ਸਰੋਤੇ ਸੁਨਹਿ ਨਿਧਾਨ

Anik Sarothae Sunehi Nidhhaan ||

Many listeners listen to the Lord of Treasure.

ਸਾਰੰਗ (ਮਃ ੫) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੫
Raag Sarang Guru Arjan Dev


ਸਰਬ ਜੀਅ ਪੂਰਨ ਭਗਵਾਨ ॥੬॥

Sarab Jeea Pooran Bhagavaan ||6||

The Lord God totally permeates all beings. ||6||

ਸਾਰੰਗ (ਮਃ ੫) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੫
Raag Sarang Guru Arjan Dev


ਅਨਿਕ ਧਰਮ ਅਨਿਕ ਕੁਮੇਰ

Anik Dhharam Anik Kumaer ||

Many righteous judges of Dharma, many gods of wealth.

ਸਾਰੰਗ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੫
Raag Sarang Guru Arjan Dev


ਅਨਿਕ ਬਰਨ ਅਨਿਕ ਕਨਿਕ ਸੁਮੇਰ

Anik Baran Anik Kanik Sumaer ||

Many gods of water, many mountains of gold.

ਸਾਰੰਗ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੬
Raag Sarang Guru Arjan Dev


ਅਨਿਕ ਸੇਖ ਨਵਤਨ ਨਾਮੁ ਲੇਹਿ

Anik Saekh Navathan Naam Laehi ||

Many thousand-headed snakes, chanting ever-new Names of God.

ਸਾਰੰਗ (ਮਃ ੫) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੬
Raag Sarang Guru Arjan Dev


ਪਾਰਬ੍ਰਹਮ ਕਾ ਅੰਤੁ ਤੇਹਿ ॥੭॥

Paarabreham Kaa Anth N Thaehi ||7||

They do not know the limits of the Supreme Lord God. ||7||

ਸਾਰੰਗ (ਮਃ ੫) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੬
Raag Sarang Guru Arjan Dev


ਅਨਿਕ ਪੁਰੀਆ ਅਨਿਕ ਤਹ ਖੰਡ

Anik Pureeaa Anik Theh Khandd ||

Many solar systems, many galaxies.

ਸਾਰੰਗ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੭
Raag Sarang Guru Arjan Dev


ਅਨਿਕ ਰੂਪ ਰੰਗ ਬ੍ਰਹਮੰਡ

Anik Roop Rang Brehamandd ||

Many forms, colors and celestial realms.

ਸਾਰੰਗ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੭
Raag Sarang Guru Arjan Dev


ਅਨਿਕ ਬਨਾ ਅਨਿਕ ਫਲ ਮੂਲ

Anik Banaa Anik Fal Mool ||

Many gardens, many fruits and roots.

ਸਾਰੰਗ (ਮਃ ੫) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੭
Raag Sarang Guru Arjan Dev


ਆਪਹਿ ਸੂਖਮ ਆਪਹਿ ਅਸਥੂਲ ॥੮॥

Aapehi Sookham Aapehi Asathhool ||8||

He Himself is mind, and He Himself is matter. ||8||

ਸਾਰੰਗ (ਮਃ ੫) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੮
Raag Sarang Guru Arjan Dev


ਅਨਿਕ ਜੁਗਾਦਿ ਦਿਨਸ ਅਰੁ ਰਾਤਿ

Anik Jugaadh Dhinas Ar Raath ||

Many ages, days and nights.

ਸਾਰੰਗ (ਮਃ ੫) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੮
Raag Sarang Guru Arjan Dev


ਅਨਿਕ ਪਰਲਉ ਅਨਿਕ ਉਤਪਾਤਿ

Anik Paralo Anik Outhapaath ||

Many apocalypses, many creations.

ਸਾਰੰਗ (ਮਃ ੫) ਅਸਟ. (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੮
Raag Sarang Guru Arjan Dev


ਅਨਿਕ ਜੀਅ ਜਾ ਕੇ ਗ੍ਰਿਹ ਮਾਹਿ

Anik Jeea Jaa Kae Grih Maahi ||

Many beings are in His home.

ਸਾਰੰਗ (ਮਃ ੫) ਅਸਟ. (੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੯
Raag Sarang Guru Arjan Dev


ਰਮਤ ਰਾਮ ਪੂਰਨ ਸ੍ਰਬ ਠਾਂਇ ॥੯॥

Ramath Raam Pooran Srab Thaane ||9||

The Lord is perfectly pervading all places. ||9||

ਸਾਰੰਗ (ਮਃ ੫) ਅਸਟ. (੨) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੯
Raag Sarang Guru Arjan Dev


ਅਨਿਕ ਮਾਇਆ ਜਾ ਕੀ ਲਖੀ ਜਾਇ

Anik Maaeiaa Jaa Kee Lakhee N Jaae ||

Many Mayas, which cannot be known.

ਸਾਰੰਗ (ਮਃ ੫) ਅਸਟ. (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੯
Raag Sarang Guru Arjan Dev


ਅਨਿਕ ਕਲਾ ਖੇਲੈ ਹਰਿ ਰਾਇ

Anik Kalaa Khaelai Har Raae ||

Many are the ways in which our Sovereign Lord plays.

ਸਾਰੰਗ (ਮਃ ੫) ਅਸਟ. (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੦
Raag Sarang Guru Arjan Dev


ਅਨਿਕ ਧੁਨਿਤ ਲਲਿਤ ਸੰਗੀਤ

Anik Dhhunith Lalith Sangeeth ||

Many exquisite melodies sing of the Lord.

ਸਾਰੰਗ (ਮਃ ੫) ਅਸਟ. (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੦
Raag Sarang Guru Arjan Dev


ਅਨਿਕ ਗੁਪਤ ਪ੍ਰਗਟੇ ਤਹ ਚੀਤ ॥੧੦॥

Anik Gupath Pragattae Theh Cheeth ||10||

Many recording scribes of the conscious and subconscious are revealed there. ||10||

ਸਾਰੰਗ (ਮਃ ੫) ਅਸਟ. (੨) ੧੦:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੦
Raag Sarang Guru Arjan Dev


ਸਭ ਤੇ ਊਚ ਭਗਤ ਜਾ ਕੈ ਸੰਗਿ

Sabh Thae Ooch Bhagath Jaa Kai Sang ||

He is above all, and yet He dwells with His devotees.

ਸਾਰੰਗ (ਮਃ ੫) ਅਸਟ. (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੧
Raag Sarang Guru Arjan Dev


ਆਠ ਪਹਰ ਗੁਨ ਗਾਵਹਿ ਰੰਗਿ

Aath Pehar Gun Gaavehi Rang ||

Twenty-four hours a day, they sing His Praises with love.

ਸਾਰੰਗ (ਮਃ ੫) ਅਸਟ. (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੧
Raag Sarang Guru Arjan Dev


ਅਨਿਕ ਅਨਾਹਦ ਆਨੰਦ ਝੁਨਕਾਰ

Anik Anaahadh Aanandh Jhunakaar ||

Many unstruck melodies resound and resonate with bliss.

ਸਾਰੰਗ (ਮਃ ੫) ਅਸਟ. (੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੧
Raag Sarang Guru Arjan Dev


ਉਆ ਰਸ ਕਾ ਕਛੁ ਅੰਤੁ ਪਾਰ ॥੧੧॥

Ouaa Ras Kaa Kashh Anth N Paar ||11||

There is no end or limit of that sublime essence. ||11||

ਸਾਰੰਗ (ਮਃ ੫) ਅਸਟ. (੨) ੧੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੨
Raag Sarang Guru Arjan Dev


ਸਤਿ ਪੁਰਖੁ ਸਤਿ ਅਸਥਾਨੁ

Sath Purakh Sath Asathhaan ||

True is the Primal Being, and True is His dwelling.

ਸਾਰੰਗ (ਮਃ ੫) ਅਸਟ. (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੨
Raag Sarang Guru Arjan Dev


ਊਚ ਤੇ ਊਚ ਨਿਰਮਲ ਨਿਰਬਾਨੁ

Ooch Thae Ooch Niramal Nirabaan ||

He is the Highest of the high, Immaculate and Detached, in Nirvaanaa.

ਸਾਰੰਗ (ਮਃ ੫) ਅਸਟ. (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੨
Raag Sarang Guru Arjan Dev


ਅਪੁਨਾ ਕੀਆ ਜਾਨਹਿ ਆਪਿ

Apunaa Keeaa Jaanehi Aap ||

He alone knows His handiwork.

ਸਾਰੰਗ (ਮਃ ੫) ਅਸਟ. (੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੩
Raag Sarang Guru Arjan Dev


ਆਪੇ ਘਟਿ ਘਟਿ ਰਹਿਓ ਬਿਆਪਿ

Aapae Ghatt Ghatt Rehiou Biaap ||

He Himself pervades each and every heart.

ਸਾਰੰਗ (ਮਃ ੫) ਅਸਟ. (੨) ੧੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੩
Raag Sarang Guru Arjan Dev


ਕ੍ਰਿਪਾ ਨਿਧਾਨ ਨਾਨਕ ਦਇਆਲ

Kirapaa Nidhhaan Naanak Dhaeiaal ||

The Merciful Lord is the Treasure of Compassion, O Nanak.

ਸਾਰੰਗ (ਮਃ ੫) ਅਸਟ. (੨) ੧੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੩
Raag Sarang Guru Arjan Dev


ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥੧੨॥੧॥੨॥੨॥੩॥੭॥

Jin Japiaa Naanak Thae Bheae Nihaal ||12||1||2||2||3||7||

Those who chant and meditate on Him, O Nanak, are exalted and enraptured. ||12||1||2||2||3||7||

ਸਾਰੰਗ (ਮਃ ੫) ਅਸਟ. (੨) ੧੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੬ ਪੰ. ੧੪
Raag Sarang Guru Arjan Dev