guru kunjee paahoo nivlu manu kothaa tanu chhati
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥


ਸਾਰੰਗ ਕੀ ਵਾਰ ਮਹਲਾ ਰਾਇ ਮਹਮੇ ਹਸਨੇ ਕੀ ਧੁਨਿ

Saarang Kee Vaar Mehalaa 4 Raae Mehamae Hasanae Kee Dhhuni

Vaar Of Saarang, Fourth Mehl, To Be Sung To The Tune Of Mehma-Hasna:

ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੭


ਸਲੋਕ ਮਹਲਾ

Salok Mehalaa 2 ||

Shalok, Second Mehl:

ਸਾਰੰਗ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੨੩੭


ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ

Gur Kunjee Paahoo Nival Man Kothaa Than Shhath ||

The key of the Guru opens the lock of attachment, in the house of the mind, under the roof of the body.

ਸਾਰੰਗ ਵਾਰ (ਮਃ ੪) (੧) ਸ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੧
Raag Sarang Guru Angad Dev


ਨਾਨਕ ਗੁਰ ਬਿਨੁ ਮਨ ਕਾ ਤਾਕੁ ਉਘੜੈ ਅਵਰ ਕੁੰਜੀ ਹਥਿ ॥੧॥

Naanak Gur Bin Man Kaa Thaak N Ougharrai Avar N Kunjee Hathh ||1||

O Nanak, without the Guru, the door of the mind cannot be opened. No one else holds the key in hand. ||1||

ਸਾਰੰਗ ਵਾਰ (ਮਃ ੪) (੧) ਸ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੧
Raag Sarang Guru Angad Dev


ਮਹਲਾ

Mehalaa 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੭


ਭੀਜੈ ਰਾਗੀ ਨਾਦੀ ਬੇਦਿ

N Bheejai Raagee Naadhee Baedh ||

He is not won over by music, songs or the Vedas.

ਸਾਰੰਗ ਵਾਰ (ਮਃ ੪) (੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੨
Raag Sarang Guru Nanak Dev


ਭੀਜੈ ਸੁਰਤੀ ਗਿਆਨੀ ਜੋਗਿ

N Bheejai Surathee Giaanee Jog ||

He is not won over by intuitive wisdom, meditation or Yoga.

ਸਾਰੰਗ ਵਾਰ (ਮਃ ੪) (੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੨
Raag Sarang Guru Nanak Dev


ਭੀਜੈ ਸੋਗੀ ਕੀਤੈ ਰੋਜਿ

N Bheejai Sogee Keethai Roj ||

He is not won over by feeling sad and depressed forever.

ਸਾਰੰਗ ਵਾਰ (ਮਃ ੪) (੧) ਸ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੩
Raag Sarang Guru Nanak Dev


ਭੀਜੈ ਰੂਪੀ ਮਾਲੀ ਰੰਗਿ

N Bheejai Roopanaee Maalanaee Rang ||

He is not won over by beauty, wealth and pleasures.

ਸਾਰੰਗ ਵਾਰ (ਮਃ ੪) (੧) ਸ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੩
Raag Sarang Guru Nanak Dev


ਭੀਜੈ ਤੀਰਥਿ ਭਵਿਐ ਨੰਗਿ

N Bheejai Theerathh Bhaviai Nang ||

He is not won over by wandering naked at sacred shrines.

ਸਾਰੰਗ ਵਾਰ (ਮਃ ੪) (੧) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੩
Raag Sarang Guru Nanak Dev


ਭੀਜੈ ਦਾਤੀ ਕੀਤੈ ਪੁੰਨਿ

N Bheejai Dhaathanaee Keethai Punn ||

He is not won over by giving donations in charity.

ਸਾਰੰਗ ਵਾਰ (ਮਃ ੪) (੧) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੩
Raag Sarang Guru Nanak Dev


ਭੀਜੈ ਬਾਹਰਿ ਬੈਠਿਆ ਸੁੰਨਿ

N Bheejai Baahar Baithiaa Sunn ||

He is not won over by living alone in the wilderness.

ਸਾਰੰਗ ਵਾਰ (ਮਃ ੪) (੧) ਸ. (੧) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੪
Raag Sarang Guru Nanak Dev


ਭੀਜੈ ਭੇੜਿ ਮਰਹਿ ਭਿੜਿ ਸੂਰ

N Bheejai Bhaerr Marehi Bhirr Soor ||

He is not won over by fighting and dying as a warrior in battle.

ਸਾਰੰਗ ਵਾਰ (ਮਃ ੪) (੧) ਸ. (੧) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੪
Raag Sarang Guru Nanak Dev


ਭੀਜੈ ਕੇਤੇ ਹੋਵਹਿ ਧੂੜ

N Bheejai Kaethae Hovehi Dhhoorr ||

He is not won over by becoming the dust of the masses.

ਸਾਰੰਗ ਵਾਰ (ਮਃ ੪) (੧) ਸ. (੧) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੪
Raag Sarang Guru Nanak Dev


ਲੇਖਾ ਲਿਖੀਐ ਮਨ ਕੈ ਭਾਇ

Laekhaa Likheeai Man Kai Bhaae ||

The account is written of the loves of the mind.

ਸਾਰੰਗ ਵਾਰ (ਮਃ ੪) (੧) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੫
Raag Sarang Guru Nanak Dev


ਨਾਨਕ ਭੀਜੈ ਸਾਚੈ ਨਾਇ ॥੨॥

Naanak Bheejai Saachai Naae ||2||

O Nanak, the Lord is won over only by His Name. ||2||

ਸਾਰੰਗ ਵਾਰ (ਮਃ ੪) (੧) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੫
Raag Sarang Guru Nanak Dev


ਮਹਲਾ

Mehalaa 1 ||

First Mehl:

ਸਾਰੰਗ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੩੭


ਨਵ ਛਿਅ ਖਟ ਕਾ ਕਰੇ ਬੀਚਾਰੁ

Nav Shhia Khatt Kaa Karae Beechaar ||

You may study the nine grammars, the six Shaastras and the six divions of the Vedas.

ਸਾਰੰਗ ਵਾਰ (ਮਃ ੪) (੧) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੫
Raag Sarang Guru Nanak Dev


ਨਿਸਿ ਦਿਨ ਉਚਰੈ ਭਾਰ ਅਠਾਰ

Nis Dhin Oucharai Bhaar Athaar ||

You may recite the Mahaabhaarata.

ਸਾਰੰਗ ਵਾਰ (ਮਃ ੪) (੧) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੬
Raag Sarang Guru Nanak Dev


ਤਿਨਿ ਭੀ ਅੰਤੁ ਪਾਇਆ ਤੋਹਿ

Thin Bhee Anth N Paaeiaa Thohi ||

Even these cannot find the limits of the Lord.

ਸਾਰੰਗ ਵਾਰ (ਮਃ ੪) (੧) ਸ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੬
Raag Sarang Guru Nanak Dev


ਨਾਮ ਬਿਹੂਣ ਮੁਕਤਿ ਕਿਉ ਹੋਇ

Naam Bihoon Mukath Kio Hoe ||

Without the Naam, the Name of the Lord, how can anyone be liberated?

ਸਾਰੰਗ ਵਾਰ (ਮਃ ੪) (੧) ਸ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੬
Raag Sarang Guru Nanak Dev


ਨਾਭਿ ਵਸਤ ਬ੍ਰਹਮੈ ਅੰਤੁ ਜਾਣਿਆ

Naabh Vasath Brehamai Anth N Jaaniaa ||

Brahma, in the lotus of the navel, does not know the limits of God.

ਸਾਰੰਗ ਵਾਰ (ਮਃ ੪) (੧) ਸ. (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੭
Raag Sarang Guru Nanak Dev


ਗੁਰਮੁਖਿ ਨਾਨਕ ਨਾਮੁ ਪਛਾਣਿਆ ॥੩॥

Guramukh Naanak Naam Pashhaaniaa ||3||

The Gurmukh, O Nanak, realizes the Naam. ||3||

ਸਾਰੰਗ ਵਾਰ (ਮਃ ੪) (੧) ਸ. (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੭
Raag Sarang Guru Nanak Dev


ਪਉੜੀ

Pourree ||

Pauree:

ਸਾਰੰਗ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੩੭


ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ

Aapae Aap Niranjanaa Jin Aap Oupaaeiaa ||

The Immaculate Lord Himself, by Himself, created Himself.

ਸਾਰੰਗ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੭
Raag Sarang Guru Nanak Dev


ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ

Aapae Khael Rachaaeioun Sabh Jagath Sabaaeiaa ||

He Himself created the whole drama of all the world's play.

ਸਾਰੰਗ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੮
Raag Sarang Guru Nanak Dev


ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ

Thrai Gun Aap Sirajian Maaeiaa Mohu Vadhhaaeiaa ||

He Himself formed the three gunas, the three qualities; He increased the attachment to Maya.

ਸਾਰੰਗ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੮
Raag Sarang Guru Nanak Dev


ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ

Gur Parasaadhee Oubarae Jin Bhaanaa Bhaaeiaa ||

By Guru's Grace, they are saved - those who love the Will of God.

ਸਾਰੰਗ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੯
Raag Sarang Guru Nanak Dev


ਨਾਨਕ ਸਚੁ ਵਰਤਦਾ ਸਭ ਸਚਿ ਸਮਾਇਆ ॥੧॥

Naanak Sach Varathadhaa Sabh Sach Samaaeiaa ||1||

O Nanak, the True Lord is pervading everywhere; all are contained within the True Lord. ||1||

ਸਾਰੰਗ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੩੭ ਪੰ. ੧੯
Raag Sarang Guru Nanak Dev