kahaa nar garbasi thoree baat
ਕਹਾ ਨਰ ਗਰਬਸਿ ਥੋਰੀ ਬਾਤ ॥


ਰਾਗੁ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ

Raag Saarang Baanee Bhagathaan Kee ||

Raag Saarang, The Word Of The Devotees.

ਸਾਰੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੨੫੧


ਕਹਾ ਨਰ ਗਰਬਸਿ ਥੋਰੀ ਬਾਤ

Kehaa Nar Garabas Thhoree Baath ||

O mortal, why are you so proud of small things?

ਸਾਰੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੭
Raag Sarang Bhagat Kabir


ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥੧॥ ਰਹਾਉ

Man Dhas Naaj Ttakaa Chaar Gaanthee Ainadda Ttaedta Jaath ||1|| Rehaao ||

With a few pounds of grain and a few coins in your pocket, you are totally puffed up with pride. ||1||Pause||

ਸਾਰੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੭
Raag Sarang Bhagat Kabir


ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ

Bahuth Prathaap Gaano So Paaeae Dhue Lakh Ttakaa Baraath ||

With great pomp and ceremony, you control a hundred villages, with an income of hundreds of thousands of dollars.

ਸਾਰੰਗ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੭
Raag Sarang Bhagat Kabir


ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥

Dhivas Chaar Kee Karahu Saahibee Jaisae Ban Har Paath ||1||

The power you exert will last for only a few days, like the green leaves of the forest. ||1||

ਸਾਰੰਗ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੮
Raag Sarang Bhagat Kabir


ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ

Naa Kooo Lai Aaeiou Eihu Dhhan Naa Kooo Lai Jaath ||

No one has brought this wealth with him, and no one will take it with him when he goes.

ਸਾਰੰਗ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੯
Raag Sarang Bhagat Kabir


ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥

Raavan Hoon Thae Adhhik Shhathrapath Khin Mehi Geae Bilaath ||2||

Emperors, even greater than Raawan, passed away in an instant. ||2||

ਸਾਰੰਗ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੧ ਪੰ. ੧੯
Raag Sarang Bhagat Kabir


ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ

Har Kae Santh Sadhaa Thhir Poojahu Jo Har Naam Japaath ||

The Lord's Saints are steady and stable forever; they worship and adore Him, and chant the Lord's Name.

ਸਾਰੰਗ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧
Raag Sarang Bhagat Kabir


ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥

Jin Ko Kirapaa Karath Hai Gobidh Thae Sathasang Milaath ||3||

Those who are mercifully blessed by the Lord of the Universe, join the Sat Sangat, the True Congregation. ||3||

ਸਾਰੰਗ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੧
Raag Sarang Bhagat Kabir


ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਚਲਤ ਸੰਗਾਤ

Maath Pithaa Banithaa Suth Sanpath Anth N Chalath Sangaath ||

Mother, father, spouse, children and wealth will not go along with you in the end.

ਸਾਰੰਗ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੨
Raag Sarang Bhagat Kabir


ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥

Kehath Kabeer Raam Bhaj Bourae Janam Akaarathh Jaath ||4||1||

Says Kabeer, meditate and vibrate on the Lord, O madman. Your life is uselessly wasting away. ||4||1||

ਸਾਰੰਗ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੨ ਪੰ. ੨
Raag Sarang Bhagat Kabir