ਛਾਡਿ ਮਨ ਹਰਿ ਬਿਮੁਖਨ ਕੋ ਸੰਗੁ
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥


ਛਾਡਿ ਮਨ ਹਰਿ ਬਿਮੁਖਨ ਕੋ ਸੰਗੁ

Shhaadd Man Har Bimukhan Ko Sang ||

O mind, do not even associate with those who have turned their backs on the Lord.

ਸਾਰੰਗ (ਭ. ਸੂ੍ਰਦਾਸ) (੧) - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੦
Raag Sarang Bhagat Parmanand


ਸਾਰੰਗ ਮਹਲਾ ਸੂਰਦਾਸ

Saarang Mehalaa 5 Sooradhaas ||

Saarang, Fifth Mehl, Sur Daas:

ਸਾਰੰਗ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਾਰੰਗ (ਭ. ਸੂ੍ਰਦਾਸ) (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੨੫੩


ਹਰਿ ਕੇ ਸੰਗ ਬਸੇ ਹਰਿ ਲੋਕ

Har Kae Sang Basae Har Lok ||

The people of the Lord dwell with the Lord.

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੨
Raag Sarang Bhagat Surdas


ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ

Than Man Arap Sarabas Sabh Arapiou Anadh Sehaj Dhhun Jhok ||1|| Rehaao ||

They dedicate their minds and bodies to Him; they dedicate everything to Him. They are intoxicated with the celestial melody of intuitive ecstasy. ||1||Pause||

ਸਾਰੰਗ (ਮਃ ੫)(ਭ. ਸੂ੍ਰਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੨
Raag Sarang Bhagat Surdas


ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ

Dharasan Paekh Bheae Nirabikhee Paaeae Hai Sagalae Thhok ||

Gazing upon the Blessed Vision of the Lord's Darshan, they are cleansed of corruption. They obtain absolutely everything.

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੩
Raag Sarang Bhagat Surdas


ਆਨ ਬਸਤੁ ਸਿਉ ਕਾਜੁ ਕਛੂਐ ਸੁੰਦਰ ਬਦਨ ਅਲੋਕ ॥੧॥

Aan Basath Sio Kaaj N Kashhooai Sundhar Badhan Alok ||1||

They have nothing to do with anything else; they gaze on the beauteous Face of God. ||1||

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੩
Raag Sarang Bhagat Surdas


ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ

Siaam Sundhar Thaj Aan J Chaahath Jio Kusattee Than Jok ||

But one who forsakes the elegantly beautiful Lord, and harbors desire for anything else, is like a leech on the body of a leper.

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੪
Raag Sarang Bhagat Surdas


ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥

Sooradhaas Man Prabh Hathh Leeno Dheeno Eihu Paralok ||2||1||8||

Says Sur Daas, God has taken my mind in His Hands. He has blessed me with the world beyond. ||2||1||8||

ਸਾਰੰਗ (ਮਃ ੫) (ਭ. ਸੂ੍ਰਦਾਸ)(੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫੩ ਪੰ. ੧੪
Raag Sarang Bhagat Surdas