Jan Naanak Ko Prabh Kirapaa Dhhaaree Bikh Ddubadhaa Kaadt Laeiaa ||4||6||
ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥

This shabad agmu agocru naamu hari ootmu hari kirpaa tey japi laiaa is by Guru Ram Das in Raag Malar on Ang 1264 of Sri Guru Granth Sahib.

ਮਲਾਰ ਮਹਲਾ

Malaar Mehalaa 4 ||

Malaar, Fourth Mehl:

ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੪


ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ

Agam Agochar Naam Har Ootham Har Kirapaa Thae Jap Laeiaa ||

The Name of the Lord is inaccessible unfathomable exalted and sublime. It is chanted by the Lord's Grace.

ਮਲਾਰ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੪
Raag Malar Guru Ram Das


ਸਤਸੰਗਤਿ ਸਾਧ ਪਾਈ ਵਡਭਾਗੀ ਸੰਗਿ ਸਾਧੂ ਪਾਰਿ ਪਇਆ ॥੧॥

Sathasangath Saadhh Paaee Vaddabhaagee Sang Saadhhoo Paar Paeiaa ||1||

By great good fortune, I have found the True Congregation, and in the Company of the Holy, I am carried across. ||1||

ਮਲਾਰ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੪
Raag Malar Guru Ram Das


ਮੇਰੈ ਮਨਿ ਅਨਦਿਨੁ ਅਨਦੁ ਭਇਆ

Maerai Man Anadhin Anadh Bhaeiaa ||

My mind is in ecstasy, night and day.

ਮਲਾਰ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੫
Raag Malar Guru Ram Das


ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ

Gur Parasaadh Naam Har Japiaa Maerae Man Kaa Bhram Bho Gaeiaa ||1|| Rehaao ||

By Guru's Grace, I chant the Name of the Lord. Doubt and fear are gone from my mind. ||1||Pause||

ਮਲਾਰ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੫
Raag Malar Guru Ram Das


ਜਿਨ ਹਰਿ ਗਾਇਆ ਜਿਨ ਹਰਿ ਜਪਿਆ ਤਿਨ ਸੰਗਤਿ ਹਰਿ ਮੇਲਹੁ ਕਰਿ ਮਇਆ

Jin Har Gaaeiaa Jin Har Japiaa Thin Sangath Har Maelahu Kar Maeiaa ||

Those who chant and meditate on the Lord - O Lord, in Your Mercy, please unite me with them.

ਮਲਾਰ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੬
Raag Malar Guru Ram Das


ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥੨॥

Thin Kaa Dharas Dhaekh Sukh Paaeiaa Dhukh Houmai Rog Gaeiaa ||2||

Gazing upon them, I am at peace; the pain and disease of egotism are gone. ||2||

ਮਲਾਰ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੭
Raag Malar Guru Ram Das


ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ

Jo Anadhin Hiradhai Naam Dhhiaavehi Sabh Janam Thinaa Kaa Safal Bhaeiaa ||

Those who meditate on the Naam, the Name of the Lord in their hearts - their lives become totally fruitful.

ਮਲਾਰ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੮
Raag Malar Guru Ram Das


ਓਇ ਆਪਿ ਤਰੇ ਸ੍ਰਿਸਟਿ ਸਭ ਤਾਰੀ ਸਭੁ ਕੁਲੁ ਭੀ ਪਾਰਿ ਪਇਆ ॥੩॥

Oue Aap Tharae Srisatt Sabh Thaaree Sabh Kul Bhee Paar Paeiaa ||3||

They themselves swim across, and carry the world across with them. Their ancestors and family cross over as well. ||3||

ਮਲਾਰ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੮
Raag Malar Guru Ram Das


ਤੁਧੁ ਆਪੇ ਆਪਿ ਉਪਾਇਆ ਸਭੁ ਜਗੁ ਤੁਧੁ ਆਪੇ ਵਸਿ ਕਰਿ ਲਇਆ

Thudhh Aapae Aap Oupaaeiaa Sabh Jag Thudhh Aapae Vas Kar Laeiaa ||

You Yourself created the whole world, and You Yourself keep it under Your control.

ਮਲਾਰ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੪ ਪੰ. ੧੯
Raag Malar Guru Ram Das


ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥੪॥੬॥

Jan Naanak Ko Prabh Kirapaa Dhhaaree Bikh Ddubadhaa Kaadt Laeiaa ||4||6||

God has showered His Mercy on servant Nanak; He has lifted him up, and rescued him from the ocean of poison. ||4||6||

ਮਲਾਰ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧
Raag Malar Guru Ram Das